Htv Punjabi
Punjab Video

ਬੰਦ ਕਮਰੇ ‘ਚ ਚਲਦਾ ਸੀ ਨਾ ਦੱਸਣਯੋਗ ਧੰਦਾ! ਬਾਹਰ ਲੱਗੀ ਰਹਿੰਦੀ ਮੁੰਡਿਆਂ ਦੀ ਲੰਬੀ ਭੀੜ

ਹੱਥ ਚ ਕਾਪੀ ਅਤੇ ਪੇਨ ਫੜ ਇਹ ਸਖਸ਼ ਨੂੰ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਐ ਇਹ ਕਿਸੇ ਜਮਾਤ ਦੀ ਪ੍ਰੀਖਿਆ ਦੀ ਤਿਆਰੀ ਰਿਹਾ ਹੈ,,, ਏਥੇ ਤੁਸੀ ਤੁਸੀ ਵੀ ਭੁਲੇਖੇ ਖਾ ਗਏ ਹੋ ਮਾਮਲਾ ਕੁਝ ਹੋਰ ਐ ਜਨਾਬ ਆਓ ਦੱਸ ਦੇ ਹਾਂ ਪੂਰੀ ਕਹਾਣੀ,,,,ਅਸਲ ਚ ਇਹ ਤਸਵੀਰਾਂ ਜਿਲਾ ਫਾਜ਼ਲਿਕਾ ਦੇ ਹਲਕਾ ਜਲਾਲਾਬਾਦ ਦੀਆਂ ਨੇ ਜਿ੍ੱਥੇ ਪੁਲਿਸ ਦੇ ਨੱਕ ਹੇਠਾਂ ਸ਼ਹਿਰ ਤੋਂ ਲੈਕੇ ਕਈ ਦੂਰ ਦੂਰ ਦੇ ਪਿੰਡ ਤੱਕ ਦੜ੍ਹੇ ਸੱਟੇ ਦਾ ਸ਼ਰੇਆਮ ਗੋਰਖਧੰਦਾ ਚਲਦਾ ਐ ,

ਸਥਾਨਕ ਲੋਕਾਂ ਦਾ ਕਹਿਣਾ ਐ ਕਿ ਹਰ ਗਲੀ ਮੁਹੱਲੇ ਚ ਖਾਈਵਾਲਾਂ ਦੀ ਅਗਵਾਈ ਹੇਠ ਇੱਕ ਵੱਡਾ ਗੈਗ ਕੰਮ ਰਿਹਾ ਐ, ਜਿਸ ਦੀ ਨਿਗਰਾਨੀ ਹੇਠ ਛੋਟੇ ਪੱਧਰ ਦੇ ਏਜੰਟਾਂ ਤੋਂ ਸ਼ਰੇਆਮ ਆਪਣੇ ਦਫਤਰ ਬਣਾ ਕੇ ਸੱਟਾ ਲਗਵਾਇਆ ਜਾ ਰਿਹਾ,ਉਨਾਂ ਦੱਸਿਆ ਕਿ ਹੈਪੀ ਨਾਂ ਦੇ ਵਿਅਕਤੀ ਇਸ ਪੂਰੇ ਸਕੈਮ ਦੀ ਕਾਂਮਡ ਕਰ ਰਿਹਾ ਹੈ,,,, ਇਸ ਗੋਰਖ ਧੰਦੇ ਬਾਰੇ ਮੀਡੀਆ ਨੂੰ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਲੋਕਾਂ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਨੇ ,

ਉਧਰ ਇਸ ਪੂਰੇ ਮਾਮਲੇ ਬਾਬਤ ਜਲਾਲਾਬਾਦ ਡੀ.ਐਸ.ਪੀ ਅਤੁਲ ਸੋਨੀ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਗੋਰਖਧੰਦੇ ਤੇ ਕਾਬੂ ਪਾਉਣ ਲਈ ਸਬੰਧਤ ਥਾਣਾ ਮੁੱਖੀਆਂ ਨੂੰ ਲਿਖਤੀ ਰੁਪ ਚ ਪੱਤਰ ਭੇਜਿਆ ਐ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਐ ਕਿ ਜੇ ਤੁਸੀ ਆਪਣੇ ਇਲਾਕੇ ਚ ਕੋਈ ਅਪਰਾਧ ਹੁੰਦਾ ਦੇਖਦੇ ਹੋਂ ਤਾਂ ਸਾਨੂੰ ਸੂਚਨਾ ਦਿਓ,,,,

ਦੜ੍ਹੇ ਸੱਟੇ ਦਾ ਗੋਰਖਧੰਦਾ ਪਹਿਲਾਂ ਦਿੱਲੀ ਸਮੇਤ ਦੇਸ਼ ਦੇ ਵੱਖ -ਵੱਖ ਮਹਾਨਗਰਾਂ ’ਚ ਚੱਲ ਰਿਹਾ ਸੀ,,,,ਪਰ ਹੁਣ ਇਸ ਧੰਦੇ ਨੇ ਆਪਣੇ ਪੈਰ ਪੰਜਾਬ ਚ ਵੀ ਪੂਰੀ ਤਰ੍ਹਾਂ ਨਾਲ ਪੈਸਾਰ ਲਏ ਹਨ,,,,ਇਸ ਮਾਮਲੇ ਨੂ ਦੇਖ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ ,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

ਬੰਦ ਕਮਰੇ ‘ਚ ਚਲਦਾ ਸੀ ਨਾ ਦੱਸਣਯੋਗ ਧੰਦਾ! ਬਾਹਰ ਲੱਗੀ ਰਹਿੰਦੀ ਮੁੰਡਿਆਂ ਦੀ ਲੰਬੀ ਭੀੜ

Related posts

ਕਰਫ਼ਿਊ ਦੌਰਾਨ ਇਨ੍ਹਾਂ ਲੋਕਾਂ ਨਾਲ 9 ਦਿਨ ਬਾਅਦ ਦੇਖੀ ਅਜੀਬ ਘਟਨਾ, ਨੌਜਵਾਨ ਕਹਿੰਦਾ ਚੱਲਣ ਦਿਓ

Htv Punjabi

ਐਕਟਰ ਅਕਸ਼ੇ ਕੁਮਾਰ ਤੇ ਕਿਉਂ ਭੜਕੇ ਲੋਕ ?

htvteam

ਹਾਈ ਬੀਪੀ ਕੰਟਰੋਲ ਕਰਨ ਦਾ ਦੁਨੀਆ ਦਾ ਸਭ ਤੋਂ ਬੈਸਟ ਤਰੀਕਾ

htvteam

Leave a Comment