Htv Punjabi
Punjab Video

ਸਿਰ ਤੇ ਦਸਤਾਰ ਸਜਾਕੇ ਥਾ ਣੇ ਦਾਰ ਕਰ ਰਿਹਾ ਸੀ ਘਟੀਆ ਕ ਰਤੂ ਤ

ਸੋਸ਼ਲ ਮੀਡੀਆ ਤੇ ਏਸ ਵਰਦੀਧਾਰੀ ਥਾਣੇਦਾਰ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸਦੇ ਵਿੱਚ ਇਹ ਜਨਾਬ ਵਰਦੀ ਪਾਕੇ ਤੇ ਸਿਰ ਸਦਤਾਰ ਸਜਾਕੇ ਸ਼ਰੇਆਮ ਮੋਟਰਸਾਇਕਲ ‘ਤੇ ਬੈਠ ਫਿਲਮੀ ਅੰਦਾਜ ਬੀੜੀ ਦੇ ਸੂਟੇ ਲਗਾ ਰਿਹਾ ਸੀ ਏਸ ਦੌਰਾਨ ਹੀ ਮੌਕੇ ਤੇ ਏਸ ਦੇਖ ਪੱਤਰਕਾਰ ਆਪਣਾ ਕੈਮਰਾ ਔਨ ਕਰ ਦਿੰਦੇ ਅੱਗੇ ਸੁਣੋ ਫਿਰ ਜਨਾਬ ਪੱਤਰਕਾਰਾਂ ਤੇ ਵਰਦੀ ਦਾ ਰੌਹਬ ਝਾੜਕੇ ਕਿਵੇਂ ਉਨ੍ਹਾਂ ਉੱਥੋਂ ਭਜਾਉਂਣ ਦੀ ਕੋਸ਼ਿ੍ਸ਼ ਕੀਤੀ ਪਰ ਪੱਤਰਕਾਰਾਂ ਏਸ ਥਾਣੇਦਾਰ ਦੀ ਘਟੀਆ ਕਰਤੂਤ ਕੈਮਰੇ ਵਿੱਚ ਕੈਦ ਕਰ ਲਈ,,,,,,,,,,,,

ਦਰਸਲ ਇਹ ਮਾਮਲਾ ਲੁਧਿਆਣਾ ਹੈ ਜਿੱਥੇ ਡੀਸੀ ਦਫਤਰ ਦੇ ਬਾਹਰ ਇਹ ਜਨਾਬ ਬੀੜੀ ਪੀਂਦਾ ਫੜ੍ਹਿਆ ਗਿਆ ਤੇ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸੋ ਦੋਸਤੋ ਤੁਸੀ ਏਸ ਥਾਣੇਦਾਰ ਬਾਰੇ ਕੀ ਕਹਿਣਾ ਚਾਹੋਂਗੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜਰੂਰ ਸਾਂਝੀ ਕਰਿਓ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵਾਂਸ਼ਹਿਰ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਸਰਕਾਰੀ ਦਾਵਿਆਂ ਦੀ ਖੁੱਲ੍ਹੀ ਪੋਲ

htvteam

ਵਕਫ਼ ਬੋਰਡ ਨੂੰ ਬਚਾਉਣ ਲਈ ਮੁਸਲਿਮ ਭਾਈਚਾਰੇ ਨੇ ਲਿਆ ਵੱਡਾ ਫੈਸਲਾ

htvteam

ਥਾਣੇਦਾਰ ਨੇ ਕੈਮਰੇ ਸਾਹਮਣੇ ਛੱਲੀਆਂ ਵਾਗੂੰ ਉਧੇੜੇ ਲੋਕ; ਦੇਖੋ ਵੀਡੀਓ

htvteam

Leave a Comment