ਸਿੱਧੂ ਮੂਸੇਆਲਾ ਦੇ ਘਰ ਪੁਹੰਚੀਆਂ ਦੋ ਕੁੜੀਆਂ
ਫਿਰ ਗਾਏ ਸਿਧੂ ਦੀ ਅਵਾਜ ਚ ਗਾਣੇ ,
ਮਾਪੇ ਅਤੇ ਲੋਕ ਹੋਏ ਭਾਵੁਕ,
ਸਿਧੂ ਮੂਸੇਆਲਾ, ਸ਼ੁੱਭਦੀਪ ਸਿੰਘ ਸਿਧੂ ਜਿਸਦੇ ਗਾਣਿਆਂ ਨੇ ਸੰਗੀਤ ਤੋਂ ਲੈਕੇ ਫਿਲਮ ਇੰਡਸਟਰੀ ਤਕ ਹਿਲਾ ਕੇ ਰੱਖ ਦਿੱਤੀ ਚਾਰੇ ਪਾਸੇ ਸਿਧੂ ਦੇ ਚਰਚੇ ਹੋਏ, ਬੇਸ਼ੱਕ ਅੱਜ ਸਿਧੂ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਪਰ ਉਸਦੇ ਗਾਣਿਆਂ ਦੇ ਬੋਲ ਉਸਦੀਆਂ ਯਾਦਾਂ ਨੂੰ ਤਾਜਾ ਕਰ ਦਿੰਦੇ ਨੇ , ਸਿੱਧੂ ਦੇ ਮਾਪੇ ਅਤੇ ਪਿੰਡ ਵਾਸੀ ਉਦੋਂ ਭਾਵੁਕ ਹੋ ਗਏ ਜਦੋਂ ਦੋ ਕੁੜੀਆਂ ਨੇ ਸਿੱਧੂ ਦੇ ਘਰ ਜਾਕੇ ਉਸਦੇ ਗਾਣੇ ਗਾਏ , ਸਣੋ ਇਨਾਂ ਕੁੜੀਆ ਦੀ ਪਿਆਰੀ ਅਵਾਜ ਚ ਸਿਧੂ ਦੇ ਗਾਣੇ……ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
