ਘਟਨਾ ਚਾਹੇ ਉਗਲਾਂ ਵੱਢਣ ਦੀ ਹੋਵੇ ਜਾਂ ਫਿਰ ਕਿਸੇ ਦੇ ਕਤਲ ਦੀ ਹੋਵੇ, ਅਜਿਹੀਆਂ ਘਟਨਾਵਾਂ ਅੱਜ ਕੱਲ ਆਮ ਹੀ ਹੁੰਦੀਆਂ ਜਾ ਰਹੀਆਂ ਨੇ ਐ, ਬਦਮਾਸ਼ ਲੋਕ ਪੁਲਿਸ ਤੋਂ ਬੇਖੌਫ ਹੋ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ, ਮਾਮਲਾ ਜਲੰਧਰ ਅਧੀਨ ਪੈਂਦੇ ਹਲਕਾ ਫਿਲੋਰ ਨਾਲ ਸਬੰਧਤ ਐ ਜਿੱਥੇ ਕਿ ਨੂਰ ਮਹਿਲ ਰੇਲਵੇਂ ਫਾਟਕ ਨੇੜੇ ਮੀਟ ਵਾਲੀ ਦੁਕਾਨ ‘ਤੇ ਬੈਠੇ,,, ਅਰਜੁਨ ਨਾਂ ਦੇ ਦੁਕਾਨਦਾਰ ਨਾਲ ਨੌਜਵਾਨਾਂ ਨੇ ਜੋ ਘਟੀਆ ਕਾਰਾ ਕੀਤੀ ਉਹ ਸਣੋਂ ਪੀੜਤ ਦੇ ਜੁਬਾਨੀ
ਉਧਰ ਡਾਕਟਰ ਗੁਰਪ੍ਰੀਤ ਦਾ ਕਹਿਣਾ ਐ ਕਿ ਪੀੜਤ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇ ਕੇ ਜਲੰਧਰ ਦੇ ਸਿਵਲ ਹਸਪਤਾਲ ਚ ਰੈਫਰ ਕਰ ਦਿੱਤਾ ਐ,,,,ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਹਮਲਾਵਾਰਾਂ ਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਐ, ਜਿਸ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਦੀ ਜਾਂਚ ਕੀਤੀ ਜਾ ਰਹੀ ਐ,,
ਪੀੜਤ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਹਮਲਾਵਾਰਾਂ ਨੂੰ ਕਦੋਂ ਤਕ ਫੜਕੇ ਸਲਾਖਾ ਪਿੱਛੇ ਸੁੱਟਦੀ ਐ, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
