Htv Punjabi
Punjab Video

ਸਿੱਧੂ ਮੂਸੇਆਲਾ ਦੇ ਘਰ ਪਹੁੰਚੀਆਂ ਦੋ ਕੁੜੀਆਂ, ਫਿਰ ਗਾਏ ਸਿੱਧੂ ਦੀ ਅਵਾਜ਼ ‘ਚ ਗਾਣੇ

ਸਿੱਧੂ ਮੂਸੇਆਲਾ ਦੇ ਘਰ ਪੁਹੰਚੀਆਂ ਦੋ ਕੁੜੀਆਂ
ਫਿਰ ਗਾਏ ਸਿਧੂ ਦੀ ਅਵਾਜ ਚ ਗਾਣੇ ,
ਮਾਪੇ ਅਤੇ ਲੋਕ ਹੋਏ ਭਾਵੁਕ,
ਸਿਧੂ ਮੂਸੇਆਲਾ, ਸ਼ੁੱਭਦੀਪ ਸਿੰਘ ਸਿਧੂ ਜਿਸਦੇ ਗਾਣਿਆਂ ਨੇ ਸੰਗੀਤ ਤੋਂ ਲੈਕੇ ਫਿਲਮ ਇੰਡਸਟਰੀ ਤਕ ਹਿਲਾ ਕੇ ਰੱਖ ਦਿੱਤੀ ਚਾਰੇ ਪਾਸੇ ਸਿਧੂ ਦੇ ਚਰਚੇ ਹੋਏ, ਬੇਸ਼ੱਕ ਅੱਜ ਸਿਧੂ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਪਰ ਉਸਦੇ ਗਾਣਿਆਂ ਦੇ ਬੋਲ ਉਸਦੀਆਂ ਯਾਦਾਂ ਨੂੰ ਤਾਜਾ ਕਰ ਦਿੰਦੇ ਨੇ , ਸਿੱਧੂ ਦੇ ਮਾਪੇ ਅਤੇ ਪਿੰਡ ਵਾਸੀ ਉਦੋਂ ਭਾਵੁਕ ਹੋ ਗਏ ਜਦੋਂ ਦੋ ਕੁੜੀਆਂ ਨੇ ਸਿੱਧੂ ਦੇ ਘਰ ਜਾਕੇ ਉਸਦੇ ਗਾਣੇ ਗਾਏ , ਸਣੋ ਇਨਾਂ ਕੁੜੀਆ ਦੀ ਪਿਆਰੀ ਅਵਾਜ ਚ ਸਿਧੂ ਦੇ ਗਾਣੇ……ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਅਗਵਾ ਹੋਏ ਐਂਕਰ ਮਾਮਲੇ ਚ ਨਵਾਂ ਖੁਲਾਸਾ ?

htvteam

ਇੱਕ ਹੋਰ ਪਤਨੀ ਨਿਕਲੀ ਧੋਖੇਬਾਜ਼ ਜਨਾਨੀ, ਦੇਖੋ ਪਤੀ ਦਾ ਹਾਲ

htvteam

ਪੰਜਾਬ ਬੋਰਡ ਨੇ ਐਲਾਨ ਦਿੱਤੇ 10 ਵੀਂ ਦੇ ਨਤੀਜੇ, ਆਹ ਕੁੜੀਆਂ ਨੇ ਮਾਰੀ ਬਾਜ਼ੀ

htvteam

Leave a Comment