ਇਕ ਪਾਸੇ ਕਾਫੀ ਲੰਬੇ ਅਰਸੇ ਤੋਂ ਪੰਜਾਬੀ ਇੰਡਰਸਟੀ ‘ਚ ਰਾਜ ਕਰਦਾ ਬੱਬੂ ਮਾਨ ਤਾਂ ਦੂਸਰੇ ਪਾਸੇ ਨਵੇਂ ਨਵੇਂ ਗਾਇਕੀ ‘ਚ ਬੁਲੰਦੀਆਂ ਹਾਸਲ ਕਰਕੇ ਲੋਕਾਂ ਦੇ ਦਿਲਾਂ ‘ਚ ਰਾਜ ਕਰ ਰਹੇ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਵਾਲੇ ਰੌਲੇ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ ਜਿਸ ਤੋਂ ਬਾਅਦ ਹੁਣ ਸਿੱਧੂ ਦਾ ਪੁਰਾਣਾ ਸਾਥੀ ਸਨੀ ਮਾਲਟਨ ਵੇਖੋ ਕਿਸ ਦੇ ਹੱਕ ‘ਚ ਨਿੱਤਰ ਆਇਆ…
previous post