ਲਓ ਜੀ ਇਹ ਤੁਹਾਡੇ ਸਾਹਮਣੇ ਪੇਸ਼ ਹੈ ਓਹੀ ਸਖਸ਼ ਜਿਸ ਦਾ ਵੀਡੀਓ ਬੀਤੇ ਦਿਨੀਂ ਅੱਗ ਵਾਂਗ ਵਾਇਰਲ ਹੋ ਗਈ, ਜਿਸ ‘ਚ ਇਸ ਸਖਸ਼ ਵੱਲੋਂ ਪੁਲਿਸ ਵਾਲਿਆਂ ਨੂੰ ਚਪੇੜ ਦੇ ਜਵਾਬ ‘ਚ ਜੋ ਲਾਅ ਪਾਅ ਕੀਤੀ ਗਈ ਸ਼ਾਈਦ ਹੀ ਕਿਸੇ ਪੁਲਸੀਏ ਨੇ ਵੀ ਅਜਿਹਾ ਸੋਚਿਆ ਹੋਵੇਗਾ ਕੀ ਉਸ ਨਾਲ ਇਹ ਵੀ ਹੋ ਸਕਦਾ ਹੈ,, ਆਓ ਹੁਣ ਤੁਹਾਨੂੰ ਇਸ ਪੀੜਤ ਦੇ ਮੂੰਹੋਂ ਹੀ ਸਾਰਾ ਮਾਮਲਾ ਸੁਣਵਾ ਦਿੰਦੇ ਹਾਂ,,,