Htv Punjabi
Punjab Video

ਸਰਪੰਚ ਨੇ ਘਰ ‘ਚ ਵੜ ਫੜਲੀ ਜ਼ਨਾਨੀ ਸਰਪੰਚ ਨੇ, ਕਰਤੀਆਂ ਸਾਰੀਆਂ ਹੱਦਾਂ ਪਾਰ

ਤਸਵੀਰਾਂ ਚ ਤੁਸੀ ਦੇਖ ਰਿਹੇ ਹੋ ਕਿ 2 ਜਨਾਨੀਆਂ ਅਤੇ 2 ਬੰਦੇ ਆਪਸ ਵਿੱਚ ਗੁਥਮ ਗੁੱਥੀ ਹੁੰਦੇ ਦਿਖਾਈ ਦੇ ਰਿਹੇ ਨੇ , ਬਿਨਾਂ ਦਸਤਾਰ ਤੋਂ ਦਿਖਾਈ ਦਿੰਦਾ ਵਿਅਕਤੀ ਪਿੰਡ ਦਾ ਸਾਬਾਕਾ ਸਰਪੰਚ ਸੱਤਪਾਲ ਸਿੰਘ ਐ ਜਿਸ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ,,,,,, ਮਾਮਲਾ ਫਿਰੋਜ਼ਪੁਰ ਦੇ ਨੇੜੇ ਪਿੰਡ ਸੁੱਦਰ ਵਾਲੇ ਝੁੱਗੇ ਦਾ ਜਿੱਥੇ ਪੁਰਾਣੇ ਝਗੜੇ ਦੇ ਚੱਲਦਿਆਂ ਸਾਬਕਾ ਸਰਪੰਚ ਨੇ ਕੁਲਵਿੰਦਰ ਕੌਰ ਦੇ ਘਰ ਚ ਵੜ ਸ਼ਰੇਆਮ ਕੁੱਟ ਮਾਰ ਕੀਤੀ ਅਤੇ ਅੰਨੇ ਵਾਹ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਘਰ ਅੰਦਰ ਭੰਨਤੋੜ ਵੀ ਕੀਤੀ ਗਈ,,,,

ਪੀੜਤ ਕੁਲਵਿੰਦਰ ਕੋਰ ਪ੍ਰਸਾਸ਼ਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ ,, ਇਸ ਪੂਰੇ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤਾ ਤਾਂ ਉਨਾਂ ਦੱਸਿਆ ਕਿ ਸਾਬਕਾ ਸਰਪੰਚ ਸੱਤਪਾਲ ਮੌਕੇ ਤੋਂ ਫਰਾਰ ਹੋ ਗਿਆ ਜਿਸਤੇ ਮਾਮਲੇ ਦਰਜ ਕਰਕੇ ਭਾਲ ਕੀਤੀ ਜਾ ਰਹੀ,,,

ਅਜਿਹੇ ਚ ਦੇਖਣਾ ਹੋਵੇਗਾ ਫਰਾਰ ਹੋਏ ਸੱਤਪਾਲ ਨੁੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾ ਪਿੱਛੇ ਸੁੱਟਦੀ ਐ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸੁੰਨੀ ਗਲੀ ਚ ਮੁੰਡਾ ਖੜ੍ਹੀ ਕਾਰ ਚ ਕਰ ਗਿਆ ਆਹ ਕੰਮ ?

htvteam

ਕਾਲੇ ਬੈਗ ‘ਚੋਂ ਮਸ਼ੀਨਨੁਮਾ ਸ਼ੈਅ ਨੇ ਮਚਾਈ ਦਹਿਸ਼ਤ; ਲੋਕਾਂ ਦੇ ਸੁੱਕੇ ਸਾਹ

htvteam

ਗਲਤੀ ਸਕੂਲ ਵਾਲਿਆਂ ਦੀ ਭੁਗਤਣੀ ਪਵੇਗੀ ਵਿਦਿਆਰਥੀਆਂ ਨੂੰ ਸਰਕਾਰ ਨੇ ਇਸ ਸਕੂਲ ਦੀ ਮਾਨਤਾ ਕੀਤੀ ਰੱਦ

Htv Punjabi

Leave a Comment