Htv Punjabi
Punjab Video

ਸੁੱਤੇ ਪਏ ਸਕਿਉਰਟੀ ਗਾਰਡ ਨਾਲ ਮੁੰਡਾ ਕਰ ਗਿਆ ਛੇੜਖ਼ਾਨੀ ?

ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,, ਜਾ ਮਾਮਲਾ ਬਠਿੰਡਾ ਦੇ ਪੈਟਰੋਲ ਪੰਪ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਨੌਜਵਾਨਾਂ ਦੇ ਵੱਲੋਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ,,ਡੀਐਸਪੀ ਹੀਨਾ ਗੁਪਤਾ ਮੈਡਮ ਨੇ ਦੱਸਿਆ ਕਿ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਦੇ ਕੋਲੇ ਬਣੇ ਰਿਲਾਇਸ ਪੈਟਰੋਲ ਪੰਪ ਤੇ ਸਿਕਿਉਰਟੀ ਗਾਰਡ ਦੇ ਕਮਰੇ ਦੇ ਵਿੱਚੋਂ 12 ਬੋਰ ਦੀ ਰਾਈਫਲ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਚੋਰੀ ਕਰਕੇ ਲੈ ਗਏ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਦੋਸ਼ੀ ਕੈਦ ਹੋ ਗਏ ਹਨ ਜਿਨਾਂ ਦੀ ਭਾਲ ਜਾਰੀ ਹੈ ਅਤੇ ਇਸ ਇਸ ਸੰਬੰਧ ਦੇ ਵਿੱਚ ਟੀਮ ਵੀ ਬਣਾਈ ਗਈ ਹੈ ਜੋ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਜਲਦ ਦੋਸ਼ੀਆਂ ਨੂੰ ਫੜ ਲਿਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

10 ਰੁਪਏ ‘ਚ ਕਰੋ ਇਲਾਜ, ਖਾਜ ਕਰਕੇ ਪਈ ਦਾਦ-ਲਾਲ ਤੇ ਕਾਲੇ ਨਿਸ਼ਾਨ ਹੋਣਗੇ ਖਤਮ

htvteam

ਵੰਸ਼ ਨੇ ਬ/ਚਾਈ ਕਈ ਦੀ ਜਾ/ਨ

htvteam

ਵਿਆਹ ਦੇਖਣ ਆਇਆਂ ਨਾਲ ਹੋਟਲ ਦੀ ਪਾਰਕਿੰਗ ‘ਚ ਹੋ ਗਿਆ ਅਜਿਹਾ ਕਾਂਡ; ਦੇਖੋ ਵੀਡੀਓ

htvteam

Leave a Comment