Htv Punjabi
Punjab Video

ਮੌਸਮ ਵਿਭਾਗ ਨੇ ਕਰਤਾ ਅ ਲਰਟ ਜਾਰੀ

ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਹੁਣ ਆਉਣ ਵਾਲੇ ਦਿਨਾਂ ਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਜੋ ਦਿਨ ਵੇਲੇ ਲੋਕਾਂ ਨੂੰ ਸੂਰਜ ਦੀ ਤਪਿਸ਼ ਮਹਿਸੂਸ ਹੋ ਰਹੀ ਸੀ ਆਉਣ ਵਾਲੇ ਦਿਨਾਂ ਚ ਉਹ ਹੁਣ ਘੱਟ ਜਾਵੇਗੀ ਅਤੇ ਸ਼ੀਤ ਲਹਿਰ ਚੱਲਣ ਦੇ ਨਾਲ ਲੋਕਾਂ ਨੂੰ ਠੰਡ ਮਹਿਸੂਸ ਹੋਵੇਗੀ ਜੇਕਰ ਮੌਜੂਦਾ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਟੈਂਪਰੇਚਰ ਲਗਭਗ 20 ਡਿਗਰੀ ਦੇ ਨੇੜੇ ਅਤੇ ਰਾਤ ਦਾ ਟੈਂਪਰੇਚਰ ਲਗਭਗ 7 ਡਿਗਰੀ ਦੇ ਨੇੜੇ ਚਲੋ ਚੱਲ ਰਿਹਾ ਹੈ ਜੋ ਕਿ ਆਮ ਨਾਲੋਂ ਘੱਟ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੀਤ ਲਹਿਰ ਚੱਲੇਗੀ ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕੋਲਡ ਡੇਜ ਜੀ ਆਉਣ ਵਾਲੇ ਦਿਨਾਂ ਚ ਵੇਖੇ ਜਾ ਸਕਦੇ ਨੇ ਇਸ ਤੋਂ ਇਲਾਵਾ ਕਣਕ ਦੀ ਫਸਲ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਮੌਸਮ ਕਾਫੀ ਢੁਕਵਾਂ ਹੈ ਠੰਡ ਦੇ ਵਿੱਚ ਰੱਬੀ ਦੀ ਫਸਲਾਂ ਜਿਆਦਾ ਚੰਗੀਆਂ ਹੁੰਦੀਆਂ ਨੇ।

ਸੋ ਦੱਸ ਦੀਏ ਕਿ ਇਸ ਵਾਰ ਠੰਡ ਜਿਆਦਾ ਪੈਣ ਦੇ ਅਸਾਰ ਦੱਸੇ ਜਾ ਰਹੇ ਨੇ ਕਿਉਂਕਿ ਇਸ ਵਾਰ ਗਰਮੀ ਵੀ ਬਹੁਤ ਜਿਆਦਾ ਪਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਗੂਰੂ ਘਰ ‘ਚ ਵੜ੍ਹਕੇ ਮੁੰਡੇ ਕੀ ਕਰਗੇ ?

htvteam

ਗਰਲਫਰੈਂਡ ਬੁਆਏਫਰੈਂਡ ਕਰਦੇ ਸਨ ਤਸਕਰੀ, 560 ਗਰਾਮ ਹੈਰੋਈਨ ਸਮੇਤ ਗ੍ਰਿਫਤਾਰ

Htv Punjabi

ਰਾਤੋਂ-ਰਾਤ ਸਰੀਰ ‘ਚੋਂ ਦਰਦ ਚੂਸ ਲੈਂਦੇ ਨੇ ਆਹ ਬੀਜ ਤੇ ਗੂੰਦਾਂ

htvteam

Leave a Comment