Htv Punjabi
Punjab Video

ਸੜਕ ਤੇ ਖੜ੍ਹੀ ਗੱਡੀ ਨਾਲ ਸ਼ਰਾਬੀ ਦੀ ਕਰਤੂ ਤ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਵਾਪਰਿਆ ਵੱਡਾ ਹਾਦਸਾ ਖੜੀ ਕਾਰ ਦੇ ਵਿੱਚ ਵੱਜਿਆ ਤੇਜ਼ ਰਫਤਾਰ ਮੋਟਰਸਾਈਕਲ ਮੋਟਰਸਾਈਕਲ ਸਵਾਰ ਨੌਜਵਾਨ ਹੋਇਆ ਗੰਭੀਰ ਰੂਪ ਨਾਲ ਜਖਮੀ ਕਾਰ ਦਾ ਵੀ ਹੋਇਆ ਕਾਫੀ ਨੁਕਸਾਨ ਉਧਰ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਮੁੱਲਾਪੁਰ ਦਾਖਾ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਉਧਰ ਰਾਹਗੀਰਾਂ ਨੇ ਦੱਸਿਆ ਕਿ ਬਾਈਕ ਸਵਾਰ ਕਾਫੀ ਤੇਜ਼ ਆ ਰਿਹਾ ਸੀ ਲੱਗਦਾ ਕਿ ਉਸਦੀ ਡਰਿੰਕ ਵਗੈਰਾ ਕੀਤੀ ਹੋਈ ਹੈ ਕਿਹਾ ਕਿ ਗੱਡੀ ਚਾਲਕ ਸਾਈਡ ਤੇ ਲਗਾ ਕੇ ਆਪਣੀ ਰੋਟੀ ਖਾ ਰਿਹਾ ਸੀ ਤਾਂ ਇਹ ਹਾਸਾ ਵਾਪਰਿਆ ਹੈ,,,,,,, ਜਾਵੇ ਤਾਂ ਤੇਜ਼ ਰਫਤਾਰੀ ਕਰਕੇ ਆਏ ਦਿਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰੂ ਘਰ ਚ ਲੱਗੀ ਅੱ? ਗ, ਮਿਟਾਏ ਸਬੂਤ !

htvteam

ਪੰਜਾਬ ‘ਚ ਹੋਇਆ ਹੈਂl ਡ ਗ/ਰਨੇਡ ਨਾਲ ਵੱਡਾ ਧ/ਮਾ/ ਕਾ !

htvteam

ਲੁਧਿਆਣਾ ਬੰਬ ਧਮਾਕੇ ਦੇ ਦੋਸ਼ੀ ਗਗਨਦੀਪ ਸਿੰਘ ਬਾਰੇ ਗੁਆਂਢੀਆਂ ਨੇ ਕੀਤੇ ਹੈਰਾਨਕੁੰਨ ਖੁਲਾਸੇ

htvteam

Leave a Comment