ਸ਼ਾਹਕੋਟ ਦੇ ਪਿੰਡ ਮਲਸੀਆਂ ਦੇ ਰਹਿਣ ਵਾਲੇ ਮਾਧਵ ਅਗਰਵਾਲ ਨੇ ਜੱਜ ਬਣ ਕੇ ਆਪਣੇ ਪਿੰਡ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ
ਸ਼ਾਹਕੋਟ ਦੇ ਪਿੰਡ ਮਲਸੀਆ ਦਾ ਰਹਿਣ ਵਾਲੇ ਨੌਜਵਾਨ ਨੇ ਮਾਰੀਆਂ ਮੱਲਾਂ
ਮਾਧਵ ਅਗਰਵਾਲ ਨੇ ਜੱਜ ਬਣ ਕੇ ਪਰਿਵਾਰ ਦਾ ਨਾਮ ਕੀਤਾ ਰੌਸ਼ਨ
ਦੇਖੋ ਮਾਧਵ ਅਗਰਵਾਲ ਨਾਲ ਖਾਸ ਗੱਲਬਾਤ
ਆਹ ਮੁੰਡੇ ਨੇ ਚੜ੍ਹਦੀ ਜਵਾਨੀ ਚ ਦੇਖੋ ਕੀ ਕਰਤਾ
ਫਿਰ ਲੋਕਾਂ ਦੀ ਘਰ ਚ ਲੱਗਣ ਲੱਗੀ ਭੀੜ
ਤੁਸੀਂ ਵੀ ਦੇਖਲੋ ਮੁੰਡੇ ਦੇ ਘਰ ਦਾ ਅੰਦਰਲਾ ਸੀਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
