Htv Punjabi
Punjab Video

ਸੜਕ ਤੇ ਸੱਪ ਵਾਂਗੂ ਮੇਲਦੇ ਟਰੱਕ ਨੇ ਪ*ਵਾਤੇ ਕੀ*ਰਨੇ

ਇਸ ਵੇਲੇ ਦੀ ਮੰਦਭਾਗੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਕ ਟਰੱਕ ਦਾ ਕਹਿਰ ਦੇਖਣ ਨੂੰ ਮਿਲਿਆ,,,,,,ਜੈਤੋਂ ਦੇ ਵਲੋਂ ਕੋਟਕਪੂਰਾ ਨੂੰ ਆਉਦੀ ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਨੂੰ ਤੇਜ ਰਫਤਾਰ ਚ ਆਉਦੇ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਨਾਲ ਟਰੈਕਟਰ ਟਰਾਲੀ ਦੇ ਪਰਖੱਚੇ ਉਡ ਗਏ ਏਸ ਦੌਰਾਨ ਟਰੈਕਰਟ ਚਾਲਕ ਹਰਬੰਸ ਸਿੰਘ ਵਾਸੀ ਬਰਕੰਦੀ ਦੀ ਮੌਕੇ ਤੇ ਹੀ ਮੌਤ ਹੋ ਗਈ,,,,,ਜਦਕਿ ਉਸਦਾ ਸਾਥੀ ਜਗਮੋਹਨ ਸਿੰਘ ਗੰਭੀਰ ਰੂਪ ਚ ਜਖਮੀ ਹੋ ਗਿਆ ਜਿਸਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ,,,,,,ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਪ੍ਰਸਾਸ਼ਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ ਅਤੇ ਟਰੱਕ ਡਰਾਇਵਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ,,,,

ਦੱਸ ਦੀਏ ਕਿ ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ,,,,,,,,,,ਉਧਰ ਥਾਣਾ ਕੋਟਕਪੂਰਾ ਦੇ ਐਸ ਐਚ ਓ ਗੁਰਮੇਹਰ ਸਿੰਘ ਦਾ ਕਹਿਣਾ ਐ ਮ੍ਰਿਤਕ ਹਰਬੰਸ ਸਿੰਘ ਦੇ ਪਰਿਵਾਰ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਪਾਏਗੀ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

5 ਦਿਨਾਂ ‘ਚ ਤਾਕਤ ਸਿਰ ਚੜਕੇ ਬੋਲੂ, ਘੰਟਿਆਂ ‘ਚ ਕਮਜ਼ੋਰੀ ਖਤਮ

htvteam

ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੱਡਾ ਇਕੱਠ, ਦੇਖੋ ਕੌਣ ਹੋਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ?

htvteam

ਲੁਧਿਆਣਾ ਪੁਲਿਸ ਦਾ ਕਮਾਲ, ਗੁੰਮ ਕਰਤੀ ਬਲਾਤਕਾਰ ਦੇ ਕੇਸ ਦੀ ਫਾਈਲ, 12 ਸਾਲ ਬਾਅਦ ਦਰਜ ਹੋਵੇਗਾ ਮਾਮਲਾ

Htv Punjabi

Leave a Comment