ਹਕੀਕਤ ਟੀਵੀ ਪੰਜਾਬੀ ਦਾ ਲੋਹਾ ਦੁਬਈ ਦੇ ਸ਼ੇਖਾਂ ਨੇ ਮੰਨਿਆ
ਦੁਬਈ ਬੁਲਾਕੇ ਪੱਤਰਕਾਰ ਕਾਸਿਫ ਫਰੂਕੀ ਦਾ ਕੀਤਾ ਸਨਮਾਨ
ਪੰਜਾਬੀਆਂ ਦੀ ਸਿਹਤ ਦਾ ਖਿਆਲ ਰੱਖਣ ਕਰਕੇ ਮਿਲਿਆ ਐਵਾਰਡ
ਦੁਬਈ International Business Award-2024
ਹਕੀਕਤ ਟੀ.ਵੀ ਨੂੰ ਮਿਲਿਆ BEST Health Information ਚੈਨਲ ਦਾ Award
ਹਕੀਕਤ ਟੀ.ਵੀ ਚੈਨਲ ਦੇ ਪ੍ਰਬੰਧਕ ਕਾਸਿਫ ਫਾਰੂਕੀ ਦਾ ਦੁਬਈ ‘ਚ ਸਨਮਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..