Htv Punjabi
Punjab Video

ਹਰਿਆਣਾ ਪੁਲਿਸ ਨੇ ਬਾਰਡਰ ਪਾਰ ਕਰਕੇ ਕਿਸਾਨਾਂ ਤੇ ਕੀਤਾ ਹ*ਮਲਾ

ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਹੱਲਾ ਬੋਲਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਹਰਿਆਣਾ ਪੁਲਿਸ ਬਾਰਡਰ ਪਾਰ ਕਰਕੇ ਪੰਜਾਬ ਚ ਦਾਖਲ ਹੋ ਗਈ। ਜਿਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਵੱਡਾ ਐਕਸ਼ਨ ਲੈਂਦੇ ਹੋਏ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਟਰੈਕਟਰ ਚਕਣਾ ਝੂਰ ਕਰ ਦਿੱਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵਾਹਣ ਟੁੱਟੇ ਹੋਏ ਨਜ਼ਰ ਆ ਰਹੇ ਨੇ ਸ਼ੀਸ਼ੇ ਤੱਕ ਭੰਨੇ ਗਏ ਨੇ ਜਿਸ ਕਰਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਆਓ ਨਜ਼ਰ ਮਾਰਦੇ ਆ ਤਸਵੀਰਾਂ ਤੇ,,,,,,,

ਪੁਲਿਸ ਬੈਰੀਗੇਟਿੰਗ ਨੂੰ ਕਰੋਸ ਕਰਕੇ ਹਰਿਆਣਾ ਪੁਲਿਸ ਦੇ ਵੱਲੋਂ ਸੜਕ ਦੇ ਉੱਪਰ ਕਿਸਾਨਾਂ ਦੇ ਖੜਾਏ ਗਏ ਟਰੈਕਟਰ ਅਤੇ ਗੱਡੀਆਂ ਕਾਰਾਂ ਦੇ ਭੰਨੇ ਗਏ ਸ਼ੀਸ਼ੇ ਅਤੇ ਕੀਤਾ ਗਿਆ ਡੰਡੇ ਸੁੱਟੀਆਂ ਮਾਰ ਕੇ ਨੁਕਸਾਨ ਕਿਸਾਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਥਰੂ ਗੈਸ ਦੇ ਗੋਲੇ ਸੁੱਟ ਕੇ ਪਹਿਲਾਂ ਕਿਸਾਨਾਂ ਨੂੰ ਦੂਰ ਭੁਜਾ ਦਿੱਤਾ ਗਿਆ ਅਤੇ ਫਿਰ ਹਰਿਆਣਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ,,,,,,

ਖੈਰ ਕਿਸਾਨਾਂ ਨੇ ਇਹ ਇਲਜ਼ਾਮ ਲਗਾਏ ਨੇ ਹਰਿਆਣਾ ਪੁਲਿਸ ਦੇ ਕਿ ਪਹਿਲਾਂ ਤਾਂ ਸਾਡੇ ਤੇ ਅੱਥਰੂ ਗੈਸ ਵਰਾਏ ਜਾ ਰਹੇ ਸੀ ਜਿਸ ਤੋਂ ਬਾਅਦ ਹੁਣ ਸਾਡੇ ਵਾਹਣ ਵੀ ਇਹਨਾਂ ਦੇ ਵੱਲੋਂ ਪੰਜਾਬ ਦੀ ਹਦੂਦ ਅੰਦਰ ਦਾਖਲ ਹੋ ਕੇ ਭੰਨੇ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਪਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਸੁਣੋ ਪਰਿਵਾਰ ਦੇ ਵੱਡੇ ਖੁਲਾਸੇ, ਅਜਨਾਲਾ ਕਾਂਡ ਤੋਂ ਕਿਥੇ ਰਹਿੰਦਾ ਸੀ ਪਪਲਪ੍ਰੀਤ

htvteam

ਹੁਣ ਆਹ ਕੀ ਹੋਇਆ ਖਨੌਰੀ ਮੋਰਚੇ ‘ਤੇ

htvteam

ਕਿਸਾਨਾਂ ਦੇ ਪ੍ਰਤੀ ਕੇਂਦਰ ਦਾ ਹੰਕਾਰੀ ਰੁੱਖ, ਬਿਜਲੀ ਸੰਕਟ ਵੱਲ ਵੱਧ ਰਿਹਾ ਪੰਜਾਬ: ਕੈਪਟਨ

htvteam

Leave a Comment