ਹੁਣ ਤੱਕ ਦੇ ਰੁਝਾਨ ਵਿੱਚ ਆਮ ਆਦਮੀ ਪਾਰਟੀ ਨੇ 89 ਸੀਟਾਂ ‘ਤੇ ਲੀਡ ਬਣਾ ਲਈ ਹੈ। ਇਨ੍ਹਾਂ ਰੁਝਾਨਾਂ ਵਿੱਚ ਕਈ ਦਿਗੱਜ ਹਾਰਦੇ ਦਿਖਾਈ ਦੇ ਰਹੇ ਹਨ। ਹਲਕਾ ਮੋਗਾ ਤੋਂ ‘ਆਪ’ ਦੀ ਅਮਨਦੀਪ ਕੌਰ ਅਰੋੜਾ 28,869 ਵੋਟਾਂ ਨਾਲ ਜਿੱਤੇ ਹਨ। ਹਲਕਾ ਮੋਗਾ ਤੋਂ ‘ਆਪ’ ਦੀ ਅਮਨਦੀਪ ਕੌਰ ਅਰੋੜਾ ਦੇ ਮੁਕਾਬਲੇ ਵਿਚ ਕਾਂਗਰਸ ਨੇ ਸੋਨੂ ਸੂਦ ਦੇ ਭੈਣ ਨੂੰ ਉਤਾਰਿਆ ਸੀ |
previous post