ਮਾਨਸਾ ਦੇ ਸਰਕਾਰੀ ਹਸਪਤਾਲ ਤੋਂ ਹਵਾਲਾਤੀ ਹੋਇਆ ਫਰਾਰ
ਸੱਤ ਗ੍ਰਾਮ ਹੈਰਨ ਸਮੇਤ ਕੀਤਾ ਗਿਆ ਸੀ ਇਸ ਨੌਜਵਾਨ ਨੂੰ ਕਾਬੂ
ਮੈਡੀਕਲ ਚੈੱਕਅਪ ਦੌਰਾਨ ਲੈ ਕੇ ਆਏ ਸੀ ਹਸਪਤਾਲ
ਆਰੋਪੀ ਦੇ ਫਰਾਰ ਹੋਣ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਹਸਪਤਾਲ ਦੇ ਵਿੱਚ ਮੁਲਾਜ਼ਮ ਲੈ ਕੇ ਆਏ ਸੀ ਹਵਾਲਾਤੀ
ਉਹਨੇ ਹਸਪਤਾਲ ਦੇ ਵਿੱਚ ਕਰ ਦਿੱਤੀ ਅਜਿਹੀ ਘਟੀਆ ਕਰਤੂਤ
ਉੱਪਰੋਂ ਬਣ ਗਈ ਵੀਡੀਓ ਮੁਲਾਜ਼ਮਾਂ ਨੂੰ ਪੈ ਗਈਆਂ ਭਾਜੜਾਂ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
