Htv Punjabi
Crime Punjab Video

ਹੁਣ ਆਹ ਸਮਾਨ ਦੀ ਵੀ ਹੋਣ ਲੱਗੀ ਚੋਰੀ, ਲਗਾ ਲਓ ਜ਼ਿੰਦਰੇ

ਨਕੋਦਰ ਦੇ ਪਿੰਡਾਂ ਦੇ ਵਿੱਚ ਚੋਰਾਂ ਨੇ ਮਚਾਈ ਦਹਿਸ਼ਤ
ਕਿਸਾਨਾਂ ਦੀਆਂ ਮੋਟਰਾਂ ਦੇ ਭੰਨੇ ਦਰਵਾਜ਼ੇ
ਸਟਾਟਰ ਦੀਆਂ ਤਾਰਾਂ ਚੋਰੀ ਕਰਕੇ ਚੋਰ ਹੋਏ ਰਫੂ ਚੱਕਰ
ਨਕੋਦਰ ਦੇ ਪਿੰਡ ਸ਼ੰਕਰ ਅਤੇ ਟਾਹਲੀ ਦੇ ਕਿਸਾਨ ਹੋਏ ਇਕੱਠੇ ਅਤੇ ਉਨਾਂ ਨੇ ਕਿਹਾ ਕਿ ਰਾਤ ਸਮੇਂ ਸਾਡੇ ਖੂਹਾਂ ਤੇ ਜੋ ਮੋਟਰਾਂ ਲੱਗੀਆਂ ਹਨ ਉਹਨਾਂ ਦੇ ਦਰਵਾਜੇ ਅਤੇ ਖਿੜਕੀਆਂ ਦੇ ਸਰੀਏ ਭੰਨ ਕੇ ਚੋਰ ਮੋਟਰਾਂ ਦੇ ਸਟਾਟਰ ਦੀਆਂ ਤਾਰਾਂ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਹਨ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਕਿਸਾਨ ਇਕੱਠੇ ਹੋ ਕੇ ਪਿੰਡ ਸ਼ੰਕਰ ਪੁਲਿਸ ਚੌਂਕੀ ਵਿੱਚ ਪਹੁੰਚੇ ਅਤੇ ਉਨਾਂ ਨੇ ਨਕੋਦਰ ਸਦਰ ਥਾਣਾ ਮੁਖੀ ਮੋਹਰੇ ਆਪਣੀ ਗੱਲ ਰੱਖੀ ਤਾਂ ਉਹਨਾਂ ਕਿਹਾ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਕਿਉਂਕਿ ਇਹ ਇੱਕ ਚੋਰ ਗਰੋਹ ਕਾਫੀ ਸਰਗਰਮ ਦਿਖਾਈ ਦੇ ਰਿਹਾ ਹੈ ਅਤੇ ਕਿਸਾਨਾਂ ਦਾ ਕਾਫੀ ਨੁਕਸਾਨ ਵੀ ਕਰ ਰਿਹਾ ਹੈ ਨਕੋਦਰ ਸਦਰ ਥਾਣਾ ਤੇ ਐਸ ਐਚ ਓ ਦਿਲਬਾਗ ਸਿੰਘ ਨੇ ਉਹਨਾਂ ਨੂੰ ਅਸ਼ਵਾਸਨ ਦਿੱਤਾ ਕਿ ਜਲਦ ਹੀ ਚੋਰਾਂ ਦਾ ਗਰੋਹ ਕਾਬੂ ਕਰ ਲਿਆ ਜਾਵੇਗਾ। ਹੁਣ ਇਹ ਦੇਖਣਾ ਹੋਵੇਗਾ ਇਸ ਚੋਰ ਗਰੋਹ ਨੂੰ ਕਦੋਂ ਤੱਕ ਪੁਲਿਸ ਕਾਬੂ ਕਰਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਮੇਧ ਸਿੰਘ ਸੈਣੀ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ

htvteam

ਵਿਜੈ ਦਿਵਸ ਸੰਬੰਧਤ ਪੰਜਾਬ ‘ਚ ਕਰਵਾਏ ਗਏ ਰੰਗਾਂ-ਰੰਗ ਪ੍ਰੋਗਰਾਮ

htvteam

ਸਿੱਧੂ ਮੂਸੇ ਵਾਲੇ ਨੂੰ ਮਾਨਸੇ ਤੋਂ ਟਿਕਟ ਦੇਣ ਵਿਰੁੱਧ ਉੱਠਣ ਲੱਗੀਆਂ ਬਗਾਵਤੀ ਸੁਰਾਂ ਕਹਿੰਦੇ 5911 ਨੂੰ ਧੂੰਆਂ ਮਾਰਨ ਲਾ ਦਿਆਂਗੇ

htvteam

Leave a Comment