Htv Punjabi
Punjab Video

ਹੁਣ ਗੁਰਦਾਸਪੁਰ ‘ਚ ਹੋ ਗਿਆ ਇਹ ਕਾਂਡ; ਘਟਨਾ ਹੋਈ ਸੀਸੀਟੀਵੀ ‘ਚ ਕੈਦ

ਇਹ ਓਹੀ ਬੈਂਕ ਹੈ ਜਿੱਥੇ ਬੈਂਕ ਮੁਲਾਜ਼ਮਾਂ ਦੇ ਨਾਲ ਨਾਲ ਗਾਹਕ ਵੀ ਜਾਨ ਤੇ ਬਣੀ ਦੇਖ ਸਹਿਮ ਉੱਠੇ | ਇਸ ਬੈਂਕ ‘ਚ ਵਾਪਰੀ ਸਾਰੀ ਘਟਨਾ ਬੈਂਕ ਅੰਦਰ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ |
ਇਸ ਸੀਸੀਟੀਵੀ ਵੀਡੀਓ ‘ਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਦੋ ਵਿਅਕਤੀ ਜਿਨਾਂ ‘ਚ ਇੱਕ ਨੇ ਚਿੱਟੀ ਜੈਕਟ ਪੈ ਹੈ ਤੇ ਦੂਜੇ ਨੇ ਕਾਲੀ ਬੈਂਕ ਅੰਦਰ ਆ ਕੋਈ ਫਾਰਮ ਲੈ ਇੱਕ ਜਣਾ ਉਸਨੂੰ ਭਰਨ ਵਾਸਤੇ ਬੈਠ ਜਾਂਦੈ ਤੇ ਦੂਜਾ ਉਸ ਕੋਲ ਖੜ੍ਹਾ ਰਹਿੰਦਾ ਹੈ | ਫਿਰ ਅਚਾਨਕ ਦੋ ਹੋਰ ਵਿਅਕਤੀ ਆ ਗਾਰਡ ਕੋਲੋਂ ਪਿਸਤੌਲ ਦੀ ਨੌਕ ਤੇ ਉਸਦੀ ਬੰਦੂਕ ਖੋਹ ਬੈਂਕ ‘ਚ ਹਾ ਹਾ ਕਾਰ ਮਚਾ ਦਿੰਦੇ ਨੇ |

Related posts

ਦਫ਼ਤਰ ਚ ਭਿੜੇ ਸਰਪੰਚ ਤੇ BDPO, ਦੇਖੋ ਸੀਨ ?

htvteam

ਬੈਂਸ ਭਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੀੜਤ ਔਰਤ ਆਈ ਕੈਮਰੇ ਸਾਹਮਣੇ

htvteam

ਆਹ 10 ਚੀਜ਼ਾਂ ਖਾਕੇ ਮੁੰਡੇ ਬਣ ਰਹੇ ਨੇ ਹਿੱਜੜੇ ਤੇ ਨਾਮਰਦ

htvteam