Htv Punjabi
Punjab Video

ਹੁਣ ਫੌਜੀਆਂ ਬਾਰੇ ਆਹ ਕੀ ਕੁਝ ਬੋਲ ਗਏ ਚੰਨੀ ਸਾਬ੍ਹ ?

ਬੀਤੀ ਦਿਨੀ ਸਾਬਕਾ ਮੁੱਖੀ ਮੰਤਰੀ ਚੰਨੀ ਹੋਰਾਂ ਫੌਜੀ ਹਮਲੇ ਤੇ ਸਵਾਲ ਖੜ੍ਹੇ ਕਰਦੇ ਹੋਏ ਫੌਜੀ ਹਮਲਿਆਂ ਨੂੰ ਸਿਆਸੀ ਸਟੰਟ ਦੱਸਿਆ ਸੀ ਜਿਸਤੋਂ ਬਾਅਦ ਏਸ ਬਿਆਨ ਨੂੰ ਲੈਕੇ ਉਨ੍ਹਾਂ ਨੂੰ ਲੋਕਾਂ ਅਤੇ ਵਿਰੋਧੀਆਂ ਧਿਰਾਂ ਦੇ ਲੀਡਰਾਂ ਦੀ ਅਲੋਚਨਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਦਿਨ ਮੰਗਲਵਾਰ ਨੂੰ ਆਪਣੇ ਬਿਆਨ ਤੋਂ ਯੂ ਟਰਨ ਲੈਂਦੇ ਹੋਏ ਚੰਨੀ ਹੋਰਾਂ ਨੇ ਕਿਹਾ ਕੀ ਮੈਂ ਫੌਜੀ ਜਵਾਨਾਂ ਦਾ ਸਨਮਾਨ ਕਰਦਾ ਹਾਂ ਕਿਉਂ ਉਹ ਦੇਸ਼ ਦੀਆਂ ਸਰਹੱਦਾਂ ਤੇ ਦਿਨ ਰਾਤ ਖੜ੍ਹੇ ਸਾਡੀ ਸੁਰੱਖਿਆ ਕਰਦੇ ਹਨ ਜਿਨ੍ਹਾਂ ਦੇ ਹੁੰਦਿਆਂ ਦੇਸ਼ ਦੀ ਅਵਾਮ ਬੇਚਿੰਤ ਹੋਕੇ ਚੈਨ ਦੀ ਨੀਂਦ ਸੌਂਦੀ ਹੈ ਏਸ ਦੌਰਾਨ ਹੀ ਹਮਲੇ ਨੂੰ ਲੈਕੇ ਉਨ੍ਹਾਂ ਇੰਟੈਲੀਜੈਂਸ ਇੰਟੈਲੀਜੈਂਸ ਏਜੰਸੀਆਂ ਤੇ ਵੀ ਸਵਾਲ ਖੜ੍ਹੇ ਕੀਤੇ ਹਨ ਉਨ੍ਹਾਂ ਕਿਹਾ ਫੌਜੀ ਹਮਲੇ ਬਾਬਤ ਇੰਟੈਲੀਜੈਂਸ ਏਜੰਸੀਆਂ ਨੂੰ ਪਹਿਲਾਂ ਤੋਂ ਇੰਨਪੁਟ ਕਿਉਂ ਨਹੀਂ ਸੀ ਆਖਿਰ ਏਜੰਸੀਆਂ ਕੀ ਕਰ ਰਹੀਆਂ ਨੇ ਏਸਦੇ ਨਾਲ ਉਨ੍ਹਾਂ ਫੌਜੀ ਹਮਲੇ ਕਰਨ ਅਤੇ ਕਰਵਾਉਂਣ ਵਾਲਿਆਂ ਨੂੰ ਠੋਕਣ ਦੀ ਗੱਲ ਕਹੀ ਐ,,,,,,,,

ਏਸ ਮੌਕੇ ਚੰਨੀ ਨੇ ਕਿਹਾ ਕੀ ਮੈਂ ਫੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਸਤਿਕਾਰ ਤੇ ਸਨਮਾਨ ਕਰਦਾ ਹਾਂ ਏਸਦੇ ਨਾਲ ਹੀ ਉਨ੍ਹਾਂ ਦੱਸਿਆ ਕੀ ਜਲੰਧਰ ਲੋਕ ਹਲਕੇ ਚੋਂ ਉਨ੍ਹਾਂ ਨੂੰ ਲੋਕਾਂ ਭਰਵਾਂ ਹੁੰਗਾਰਾਂ ਮਿਲ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖ ਲਓ ਪੁਲਿਸ ਨੇ ਕੀ ਕਰਤਾ ਵੱਡਾ ਐਕਸ਼ਨ

htvteam

ਦੇਖੋ ਮੁੰਡਾ ਕਿਵੇਂ ਤਿੰਨ ਸਾਲ ਤੋਂ ਕਰ ਰਿਹਾ ਸੀ ਗ਼ਲਤ ਕੰਮ; ਕੈਮਰੇ ਮੂਹਰੇ ਰਿਸ਼ਤੇਦਾਰਾਂ ਨੇ ਕੀਤੇ ਖੌਫਨਾਕ ਖੁਲਾਸੇ

htvteam

ਦਿਓਰ ਨੇ ਪਿਆਰ ਪਾ ਕੇ ਭਰਜਾਈ ਨਾਲ ਕੀਤਾ ਧੋਖਾ; ਬਣਾ ਲਈ ਰੰਗੀਨ ਵੀਡੀਓ

htvteam

Leave a Comment