Htv Punjabi
Punjab Video

ਆਹ ਦੇਖਲੋ ਟਰੱਕ ਵਾਲੇ ਦਾ ਕਾ*ਰਾ

ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਟਰੱਕ ਨੂੰ ਮੋੜ ਕੱਟਦੇ ਹੋਏ ਦੇਖ ਰਹੇ ਹੋ ਜਰਾ ਇਸ ਤਸਵੀਰਾਂ ਨੂੰ ਧਿਆਨ ਨਾਲ ਦੇਖ ਲਿਓ,,, ਕਿਉਂਕਿ ਇਸ ਟਰੱਕ ਵਾਲੇ ਨੇ ਅਜਿਹਾ ਕਾਰਾ ਕਰ ਦਿੱਤਾ ਜਿਸ ਦੀਆਂ ਮੌਕੇ ਦੀਆਂ ਤਸਵੀਰਾਂ ਦੇਖ ਕੇ ਸਭ ਦੇ ਲੂ ਕੰਡੇ ਖੜੇ ਹੋ ਜਾਣਗੇ,,, ਜਦੋਂ ਇਹ ਟਰੱਕ ਮੋੜ ਕੱਟ ਦਾ ਤਾਂ ਉਸ ਦੌਰਾਨ ਇੱਕ ਲੰਘਣ ਲੱਗਿਆ ਤਾਂ ਟਰੱਕ ਵਾਲਾ ਉਸ ਨੂੰ ਬੁਰੀ ਤਰੀਕੇ ਦੇ ਨਾਲ ਦਰੜ ਕੇ ਉਥੋਂ ਫਰਾਰ ਹੋ ਜਾਂਦਾ ਤਾਂ ਫਿਰ ਦੇਖਦੇ ਦੇਖਦੇ ਲੋਕ ਇਕੱਠੇ ਹੋ ਜਾਂਦੇ ਨੇ ਆਓ ਨਜ਼ਰ ਮਾਰਦੇ ਆ ਇਹਨਾਂ ਤਸਵੀਰਾਂ ‘ਤੇ,,,,,

ਮਾਮਲਾ ਹਲਕਾ ਗਿੱਦੜਬਾਹਾ ਦੇ ਪਿੰਡ ਹੁਸਨਰ ਵਿਖੇ ਦਾ,,, ਜਾਣਕਾਰੀ ਅਨੁਸਾਰ ਪਿੰਡ ਹੁਸਨਰ ਦਾ ਰਹਿਣ ਵਾਲਾ ਗੱਗਾ ਸਿੰਘ ਜੋ ਪਿੰਡ ਹੁਸਨਰ ਦੇ ਗੁਰੂਸਰ ਵਾਲੇ ਰਾਹ ਤੇ ਸਥਿਤ ਗੁਰਦੁਆਰਾ ਹਿੰਮਤਸਰ ਸਾਹਿਬ ਦੇ ਮੋੜ ਤੇ ਖੜ੍ਹਾ ਸੀ, ਇਸੇ ਦੌਰਾਨ ਜਦੋਂ ਉਹ ਸੜਕ ਕਰਾਸ ਕਰਨ ਲੱਗਾ ਤਾਂ ਇਕ ਅਣਪਛਾਤੇ ਟਰੱਕ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਉਕਤ ਗੱਗਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਅਣਪਛਾਤਾ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਉੱਧਰ ਮੌਕੇ ਤੇ ਪੁੱਜੇ ਥਾਣਾ ਗਿੱਦੜਬਾਹਾ ਦੇ ਏਐਸਆਈ ਗੁਰਇਕਬਾਲ ਸਿੰਘ ਨੇ ਕਿਹਾ ਸੜਕ ਹਾਦਸੇ ਦੀ ਸੀਸੀਟੀਵੀ ਫੂਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਗੱਗਾ ਸਿੰਘ ਦੇ ਪਰਿਵਾਰ ਵੱਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ,,,,,,,,,

ਖੈਰ ਦੇਖਿਆ ਜਾਵੇ ਤਾਂ ਲੋਕ ਇਸ ਕਦਰ ਅੰਨੇ ਵਾਹ ਵਾਹਨਾਂ ਨੂੰ ਚਲਾਉਂਦੇ ਨੇ ਕਿ ਉਹਨਾਂ ਨੂੰ ਸੜਕਾਂ ਤੇ ਜਾਂਦੇ ਲੋਕ ਵੀ ਨਜ਼ਰ ਨਹੀਂ ਆਉਂਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖਾਮੇਨੇਈ ਦੀ ਮੌਤ ਤੋਂ ਬਾਅਦ ਹੰਗਾਮਾ !

htvteam

ਆਪ ਦੀ ਰੈਲੀ ਦੇ ਵਿੱਚ ਹੋਇਆ ਵੱਡਾ ਘਾਣ

htvteam

ਆਹ ਦੇਖੋ ਪੁਲਿਸੀਆਂ ਟਰੱਕ ਡਰਾਇਵਰਾਂ ਨਾਲ ਕੀ ਕਰ ਰਿਹੈ ,ਪੈਸਿਆਂ ਖਾਤਰ ਟੱਪੀ ਜਾਂਦੈ ਬੇਸ਼ਰਮੀ ਦੀਆਂ ਹੱਦਾਂ LIVE

htvteam

Leave a Comment