ਜੇਕਰ ਤੁਸੀ ਕਿਸੇ ਪੈਲੇਸ ਜਾਂ ਰੈਸਟੋਂਰੈਂਟ ਅਤੇ ਹੋਟਲ ਚ ਜਾਕੇ ਪਾਰਟੀ ਕਰਨ ਜਾ ਕਿਸੇ ਦੇ ਸਮਾਗਮ ਤੇ ਜਾਣ ਦੀ ਸੋਚ ਰਹੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕੀ ਹੁਣ ਹੋਟਲ ਵਿੱਚ ਕਦੋਂ ਕੀ ਹੋ ਜਾਵੋ ਇਸਦੀ ਖਬਰ ਕਿਸੇ ਨੂੰ ਕੰਨੋ ਕੰਨ ਤੱਕ ਨਹੀਂ ਹੁੰਦੀ ਅਜਿਹਾ ਹੀ ਮਾਮਲਾ ਜਲੰਧਰ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇਕ ਰਿਜ਼ੋਰਟ ਅੰਦਰ ਜਨਮ ਦਿਨ ਪਾਰਟੀ ਕਰਨ ਆਏ ਦੋ ਰਿਸ਼ਤੇਦਾਰਾਂ ਦਾ ਆਸਪ ਵਿੱਚ ਝਗੜਾ ਹੋ ਗਿਆ ਜਿਸ ਦੌਰਾਨ ਇਕ ਨੌਜਵਾਨ ਗੋਲੀਆਂ ਚਲਾ ਦਿੱਤੀਆਂ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਪੂਰ ਵਿੱਚ ਜ਼ਖਮੀ ਹੋ ਗਿਆ ਜਿਸਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ,,,,,,,
ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਜ਼ਿਕਰਯੋਗ ਕੀ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
