Htv Punjabi
Punjab Video

ਰੋਡ ਦੇ ਕਿਨਾਰੇ ਉੱਤੇ ਗੱਡੀ ਖੜ੍ਹਾ ਕੇ ਪਿਸ਼ਾਬ ਕਰਨ ਵਾਲੇ ਜ਼ਰੂਰ ਦੇਖੋ ਖਬਰ, ਕਿਤੇ ਤੁਹਾਡੇ ਨਾਲ ਐਵੇ ਨਾ ਹੋ ਜਾਵੇ

ਏਸ ਵੀਡੀਓ ਦੇ ਵਿੱਚ ਇਹ ਰੋਡ ਦੇ ਕਿਨਾਰੇ ਉੱਤੇ ਖੜ੍ਹੀ ਹੋਈ ਨਜ਼ਰ ਆ ਰਹੀ ਐ ਜੇਕਰ ਤੁਸੀ ਸਫਰ ਦੌਰਾਨ ਆਪਣੀ ਕਾਰ ਰੋਡ ਉੱਤੇ ਐਵੇਂ ਖੜ੍ਹੀ ਕਰਕੇ ਇੱਧਰ ਉੱਧਰ ਪਿਸ਼ਾਬ ਕਰਨ ਜਾਂ ਪਾਣੀ ਪੀਣ ਅਤੇ ਹੋਰ ਕੋਈ ਕੰਮ ਕਰਨ ਤਾਂ ਜਾਂਦੇ ਹਾਂ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਂਕੀ ਕਿਤੇ ਤੁਹਾਡੇ ਨਾਲ ਅਜਿਹਾ ਨਾ ਹੋ ਜਾਵੇ ਜਿਵੇਂ ਏਸ ਗੁਰਪ੍ਰੀਤ ਸਿੰਘ ਨਾਂ ਦੇ ਮੁੰਡੇ ਨਾਲ ਹੋਇਆ ਕਿਉਕੀ ਏਸ ਨੇ ਵੀ ਆਪਣੀ ਕਾਰ ਰੋਡ ਉੱਤੇ ਖੜ੍ਹੀ ਕੀਤੀ ਸੀ ਅੱਗੇ ਜੋ ਏਸ ਨੇ ਦੱਸਿਆ ਉਹ ਸੁਣ ਤੁਹਾਡੇ ਪੈਰਾਂ ਹੇਠਾਂ ਜ਼ਮੀਨ ਜ਼ਰੂਰ ਖਿਸਕ ਸਕਦੀ ਹੈ,,,,,,,

ਗਿੱਦੜਾਹਾ ਦੇ ਐਸ.ਐਚ ਓ ਗੁਰਪ੍ਰੀਤ ਸਿੰਘ ਹੋਰਾਂ ਦਾ ਕਹਿਣਾ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜ਼ਰਾ ਪਛਾਣੋ ਪੰਜਾਬ ਦਾ ਕਿਹੜਾ ਮਸ਼ਹੂਰ ਲੀਡਰ ਐ, ਸੱਚ ਜਾਣਿਓ ਜੱਚ ਹੀ ਬੜਾ ਰਿਹੈ !

Htv Punjabi

ਤੇਜ਼ ਰਫਤਾਰ ਟਰੱਕ ਨੇ ਮਚਾਇਆ ਕਹਿਰ

htvteam

ਦੁਕਾਨ ‘ਚ ਵੜ੍ਹ ਮੁੰਡੇ ਕਰਗੇ ਵੱਡਾ ਕਾਂਡ

htvteam

Leave a Comment