Htv Punjabi
corona news India Punjab

16 ਦਸੰਬਰ ਨੂੰ ਕਿਸਾਨੀ ਅੰਦੋਲਨ ਨੂੰ ਲੈਕੇ ਸੁਪਰੀਮ ਕੋਰਟ ‘ਚ ਹੋਵੇਗਾ ਵੱਡਾ ਫੈਸਲਾ…

ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 19ਵਾਂ ਦਿਨ ਹੈ । ਦਿੱਲੀ ਦੀ ਸਰਹੱਦਾਂ ‘ਤੇ ਕਿਸਾਨ 8 ਵਜੇ ਤੋਂ ਭੁੱਖ ਹੜਤਾਲ ਤੇ ਬੈਠੇ ਗਏ ਹਨ । ਉਹ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਤੇ  ਰਹਿਣਗੇ । ਦੂਸਰੇ ਪਾਸੇ ਸਾਰੇ ਜ਼ਿਲਿਆਂ ਦੇ ਮੁੱਖੀ ਦਫਤਰਾਂ ਅੱਗੇ ਧਰਨਾਂ ਦਿੱਤਾ ਜਾਵੇਗਾ । ਕਿਸਾਨਾਂ ਨੇ ਐਤਵਾਰ ਨੂੰ ਕੁੱਡਲੀ ਬਾਰਡਰ ਤੇ ਮੀਟਿੰਗ ਕਰਕੇ ਫੈਸਲਾਂ ਲਿਆ ਹੈ । ਕਿਸਾਨ ਲੀਡਰ ਨੇ ਕਿਹਾ ਹੈ ਕਿ ਅੰਦੋਲਨ ਦੇ ਸੰਬੰਧ ਵਿੱਚ ਕੋਈ ਵੀ ਫੈਸਲਾ ਕੁੱਡਲੀ ਬਾਰਡਰ ਤੇ ਹੋਵੇਗਾ ਅਤੇ ਉਹੀ ਫੈਸਲਾ ਆਖਰੀ ਮੰਨਿਆ ਜਾਵੇਗਾ।

  • ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਤੋਂ ਹਟਾਉਣ ਲਈ ਅਰਜ਼ੀ ਤੇ ਸੁਪਰੀਮ ਕੋਰਟ 16 ਦਸੰਬਰ ਨੂੰ ਸੁਣਵਾਈ ਕਰੇਗਾ । ਚੀਫ ਜਸਟਿਸ ਐਸ ਏ ਬੋਬੜੇ ਦੇ ਬੈਂਚ ਵਿੱਚ ਸੁਣਵਾਈ ਹੋਵੇਗੀ । ਅਰਜ਼ੀ ਲਾਉਣ ਵਾਲੇ ਲਾਅ ਦੇ ਵਿਥਿਆਰਥੀ ਰਿਸ਼ਭ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਚਲਦੇ ਹੋਏ ਸੜਕਾਂ ਜਾਮ ਹੋਣ ਦੇ ਕਾਰਨ ਇੱਥੋਂ ਦੇ ਬਹੁਤ ਲੋਕ ਪਰੇਸ਼ਾਨ ਹੋ ਰਹੇ ਹਨ ,, ਨਾਲ ਹੀ ਕਰੋਨਾਂ ਦਾ ਸੰਕਟ ਵੱਧਣ ਦਾ ਖਤਰਾ ਹੈ ।
  • ਭਾਰਤੀ ਕਿਸਾਨ ਯੂਨੀਅਨ ਦੇ 3 ਲੀਡਰਾਂ ਦੇ ਅਸਤੀਫੇ ਤੇ BKU ਦੇ ਬੁਲਾਰਾ ਰਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਵਿੱਚ ਕੋਈ ਫੁੱਟ ਨਹੀਂ । ਜਿਹੜੇ ਤਿੰਨ ਲੀਡਰਾਂ ਨੇ ਅਸਤੀਫਾ ਦਿੱਤਾ ਹੈ ,ਉਹ ਆਪਣੀ ਸੰਸਥਾ ਦੇ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਤੋਂ ਨਾਰਾਜ਼ ਹਨ ।

Related posts

ਹਾਲ ਦੇਖ ਲਓ ਇਨ੍ਹਾਂ ਲੋਕਾਂ ਦੇ, 4 ਬੰਦਿਆਂ ਦੇ ਸੈਂਪਲ ਲੈਕੇ ਭੁੱਲ ਗਏ, ਮਰੀਜ਼ 1 ਮਹੀਨਾ ਖੁਲ੍ਹੇ ਘੁੰਮਦੇ ਰਹੇ, ਹੁਣ ਪਤਾ ਲੱਗਿਐ ਕਿ ਕੋਰੋਨਾ ਪਾਜ਼ਿਟਿਵ ਨੇ  

Htv Punjabi

ਆਹ ਦੇਖਲੋ ਪ੍ਰੇ-ਮੀ ਜੋ-ੜੇ ਨੇ ਕੀ ਕਰ ਦਿੱਤਾ

htvteam

ਕੁੜੀ ਦੇ ਹਾਲ ਦੇਖ ਮਾਪਿਆਂ ਦੇ ਵੀ ਉੱਡੇ ਹੋਸ਼

htvteam