Htv Punjabi
Punjab Video

2 ਮੋਟਰਸਾਇਕਲ ਤੇ 6 ਹੱਟੇ ਕੱਟੇ ਭਲਵਾਨਾਂ ਵਰਗੇ ਮੁੰਡੇ ਤੇ ਇੱਕ ਦੁਕਾਨ ਵੇਲਾ ਰਾਤ ਦਾ

ਰਾਤ ਵੈਸੇ ਤਾਂ ਸੌਣ ਲਈ ਬਣੀ ਹੈ ਪਰ ਜਲੰਧਰ ਦੇ ਲੋਕ ਰਾਤ ਨੂੰ ਸੜਕਾਂ ਤੇ ਖੱਜਲ ਖੁਆਰ ਹੁੰਦੇ ਨਜ਼ਰ ਆ ਰਹੇ ਇਨ੍ਹਾਂ ਦੀ ਖਜ਼ਲ ਖੁਆਰੀ ਦੀ ਕਹਾਣੀ ਸੁਣ ਤੁਹਾਡੇ ਪੈਰਾਂ ਜ਼ਮੀਨ ਖਿਸਕ ਜਾਵੇਗੀ , ਸਮਾਂ ਕਰੀਬ ਰਾਤ ਦੇ 9.15 ਵਜੇ ਹੋਏ ਸਨ ਏਸੇ ਦੌਰਾਨ 2 ਮੋਟਰਸਾਇਕਲਾਂ ਤੇ 6 ਬਦਮਾਸ਼ ਆਉਂਦੇ ਨੇ ਜਿੰਨ੍ਹਾਂ ਹਥਿਆਰਾਂ ਨਾਲ ਲੈਸ 4 ਬਦਮਾਸ਼ ਜੇ ਐਸ ਮੈਡੀਕੋਜ਼ ਚ ਦਾਖਲ ਹੋ ਜਾਂਦੇ ਨੇ ਜਿੱਥੇ ਦੁਕਾਨ ਚ ਇਕ ਇਕ ਸਮਾਨ ਦੇ ਟੁੱਕੜੇ ਕੀਤੇ ਉੱਥੇ ਹੀ ਦੁਕਾਨਦਾਰ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕਰਦੇ ਨੇ ਅਤੇ ਲੱਖਾਂ ਰੁਪਏ ਅਤੇ ਹੋਰ ਕੀਮਤੀ ਸਮਾਨ ਲੈਕੇ ਫਰਾਰ ਹੋ ਜਾਂਦੇ ਨੇ ਜਿਸਤੋਂ ਬਾਅਦ ਲੋਕਾਂ ਦੀ ਨੀਂਦ ਹਰਾਮ ਹੋ ਗਈ ਅਤੇ ਪੂਰੇ ਇਲਾਕੇ ਦਹਿਸ਼ਤ ਦਾ ਮਾਹੌਲ ਬਣ ਗਿਆ , ਅੱਗੇ ਜੋ ਪੀੜਤ ਨੇ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਵਿਧਾਇਕ ਸ਼ੀਤਲ ਅਤੇ ਪੁਲਿਸ ਅਧਿਕਾਰੀ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ,,,,,,,,,,,,,ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਜਿਹੇ ਚ ਦੇਖਣਾ ਹੋਵੇਗਾ ਕਿ ਦੋਸ਼ੀਆਂ ਕਦੋਂ ਤੱਕ ਫੜਕੇ ਪੁਲਿਸ ਸਲਾਖਾ ਪਿੱਛੇ ਸੁੱਟਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਰੇਤੇ ਦਾ ਆਹ ਨੁਸਕਾ ਅਪਨਾਓ ਦਰ*ਦਾਂ ਨੂੰ ਭੁੱਲ ਜਾਓ

htvteam

ਬੇਸ਼ਰਮ ਮੁੰਡੇ ਬਾਹਰ ਥੜ੍ਹੀ ‘ਤੇ ਹੀ ਬਜ਼ੁਰਗ ਨਾਲ ਟੱਪ ਗਏ ਹੱਦਾਂ

htvteam

ਮੁਸਲਮਾਨ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ: ਸ਼ਾਹੀ ਇਮਾਮ ਪੰਜਾਬ

htvteam

Leave a Comment