Htv Punjabi
Punjab Video

20,25 ਜਨਾਨੀਆਂ ਨਾਲ ਭਰੀ ਬੱਸ ਸੜਕ ਤੇ ਪਲਟੀ

ਖੰਨਾ ਦੇ ਬੀਜਾ ਵਿੱਖੇ ਇਕ ਧਾਗਾ ਫੈਕਟਰੀ ਦੀ ਬੱਸ ਹਾਦਸੇ ਦਾ ਸ਼ਿਕਾਰ
ਡੇਢ ਦਰਜਨ ਫੈਕਟਰੀ ਮੁਲਾਜਮ ਫੱਟੜ, ਖੰਨਾ ਦੇ ਸਿਵਲ ਹਸਪਤਾਲ ਦਾਖਲ
ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਟਿੱਪਰ, ਬੱਸ ਪਲਟ ਗਈ
20 ਤੋਂ 25 ਮੁਲਾਜਮ ਸਵਾਰ ਸਨ, ਤੇ ਪਹੁੰਚੀ ਪੁਲਿਸ ਜਾਂਚ ਸ਼ੁਰੂ
ਖੰਨਾ ਦੇ ਬੀਜਾ ਵਿੱਖੇ ਇਕ ਧਾਗਾ ਫੈਕਟਰੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਡੇਢ ਦਰਜਨ ਫੈਕਟਰੀ ਮੁਲਾਜਮ ਫੱਟੜ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ, ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕੀ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਟਿੱਪਰ ਰਿਹਾ ਜੋਕਿ ਚੌਂਕ ਵਿੱਚ ਆ ਰਹੀ ਧਾਗਾ ਫੈਕਟਰੀ ਦੀ ਬੱਸ ਨਾਲ ਟਕਰਾ ਗਿਆ ਅਤੇ ਬੱਸ ਪਲਟ ਗਈ, ਬਸ ਵਿੱਚ 20 ਤੋਂ 25 ਮੁਲਾਜਮ ਸਵਾਰ ਦੱਸੇ ਜਾ ਰਹੇ ਹਨ, ਹਾਦਸੇ ਸਮੇ ਦੋਨਾਂ ਵਾਹਨਾਂ ਦੀ ਰਫ਼ਤਾਰ ਤੇਜ ਦੱਸੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

20 ਮਿੰਟ ‘ਚ ਅੰਨ੍ਹਿਆਂ ਦੇ ਅੱਖਾਂ ਦੀ ਰੌਸ਼ਨੀ ਮੁੜਦੀ ਦੇਖੋ

htvteam

ਪੰਜਾਬ ਦੇ ਇਸ ਵੱਡੇ ਦਰਿਆ ‘ਚ ਆਈ ਅਜੀਬ ਸਮੁੰਦਰੀ ਸ਼ੈਅ, ਟਪੂਸੀਆਂ ਮਾਰਦੀ ਸ਼ੈਅ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਹੋਏ ਇਕੱਠੇ!

Htv Punjabi

ਆਹ ਖ਼ਾਸ ਕਿਸਮ ਦਾ ਗੰਨੇ ਦਾ ਰਸ ਕਰਦੈ ਵੱਡੇ ਚਮਤਕਾਰ

htvteam

Leave a Comment