Htv Punjabi
Punjab Video

3 ਧੀਆਂ ਦੀ ਮਾਂ ਦਾ ਹਵਸ ਦੀ ਅੱਗ ‘ਚ ਹਿੱਲਿਆ ਦਿਮਾਗ; ਦੇਖੋ ਵੀਡੀਓ

ਮਾਮਲਾ ਜਲਾਲਾਬਾਦ ਦੇ ਪਿੰਡ ਮੌਲਵੀਵਾਲਾ ਦਾ ਹੈ, ਜਿੱਥੇ ਦੇ ਰਹਿਣ ਵਾਲੇ ਸਤਨਾਮ ਸਿੰਘ ਦੀ ਘਰਵਾਲੀ ਦਾ ਪਿੰਡ ਦੇ ਸਰਪੰਚ ਹਾਕਮ ਸਿੰਘ ਦੇ ਰੱਖੇ ਡ੍ਰਾਈਵਰ ਪ੍ਰੇਮ ਸਿੰਘ @ ਸੋਨੂ ਨਾਲ ਅੱਖਾਂ ਚਾਰ ਹੋ ਗਈਆਂ | ਸੋਨੂ ਵੀ ਵਿਆਹਿਆ ਵਰ੍ਹਿਆਂ ਤੇ 1 ਬੱਚੇ ਬਾਪ ਹੈ | ਸੁਣੋ ਨੇ ਸਤਨਾਮ ਦੀ ਜਨਾਨੀ ਨੂੰ ਗੱਲਾਂ ਕਰਨ ਵਾਸਤੇ ਚੋਰੀ ਚੋਰੀ ਇੱਕ ਮੋਬਾਈਲ ਵੀ ਦਿੱਤਾ ਹੋਇਆ ਸੀ |
ਲੰਘੇ ਸ਼ਨੀਵਾਰ ਸਤਨਾਮ ਦੀ ਘਰਵਾਲੀ ਸਵੇਰੇ ਦੱਸ ਵਜੇ ਗਰਮ ਗਰਮ ਚਾਹ ਪਿਲਾਉਂਦੀ ਹੈ | ਚਾਹ ਪੀਣ ਤੋਂ ਬਾਅਦ ਸਤਨਾਮ ਆਪਣੇ ਮਾਪਿਆਂ ਸਣੇ ਬੇਹੋਸ਼ ਹੋ ਜਾਂਦੈ ਤੇ ਫੇਰ ਜਦੋਂ ਦੁਪਹਿਰ ਵੇਲੇ ਇਸਦੇ ਗੁਆਂਢੀ ਜੜੋਂ ਪਰਿਵਾਰ ਨੂੰ ਆ ਜਗਾਉਂਦੇ ਨੇ ਤਾਂ ਓਦੋਂ ਤੱਕ ਸਤਨਾਮ ਦਾ ਪਰਿਵਾਰ ਉੱਜੜ ਚੁੱਕਾ ਹੁੰਦੈ |

Related posts

ਆਪਣੇ ਹੀ ਘਰ ਦੇ ਵਿੱਚ ਪਤੀ ਪਤਨੀ ਕਰ ਰਹੇ ਸੀ ਗਲਤ ਕੰਮ

htvteam

ਜਨਾਨੀਆਂ ਨੇ ਨੌਜਵਾਨ ਨੂੰ ਅਗਵਾ ਕਰ ਕਰ’ਤੀ ਸ਼ਰਮਨਾਕ ਕਰਤੂਤ

htvteam

ਨਸ਼ੇੜੀ ਨੇ ਸ਼ਰਾਬੀ ਨੂੰ ਅਹਾਤੇ ‘ਚ ਹੀ ਪਾ ਲਿਆ ਲੰਮਾ, ਦੇਖੋ ਸ਼ਰਮਨਾਕ ਵੀਡੀਓ

htvteam

Leave a Comment