Htv Punjabi
Punjab Video

ਕਮਰੇ ‘ਚ ਬੁਲਾ ਜਵਾਨ ਕੁੜੀਆਂ ਨਾਲ ਨਰਸ ਕਰਦੀ ਸੀ ਨਾਜਾਇਜ਼ ਕੰਮ

ਮਾਮਲਾ ਹੈ ਤਰਨਤਾਰਨ ਦਾ, ਜਿੱਥੇ ਇਸ ਹਸਪਤਾਲ ‘ਚ ਛਾਪੇਮਾਰੀ ਕੀਤੀ ਗਈ ਹੈ | ਅਸਲ ‘ਚ ਇਥੇ ਹੋ ਰਹੇ ਨਾਜਾਇਜ਼ ਕੰਮ ਬਾਰੇ ਕਾਫੀ ਸਮੇਂ ਤੋਂ ਮਹਿਕਮੇ ਨੂੰ ਖੂਫੀਆ ਇਤਲਾਹ ਮਿਲ ਰਹੀ ਸੀ | ਜਿਸ ਨੂੰ ਦੇਖਦੇ ਹੋਏ ਸਿਹਤ ਮਹਿਕਮੇ ਦੇ ਅਫਸਰਾਂ ਵਲੋਂ ਇੱਕ ਔਰਤ ਨੂੰ ਫਰਜੀ ਗ੍ਰਾਹਕ ਬਣਾ ਕੇ ਇਸ ਹਸਪਤਾਲ ‘ਚ ਭੇਜਿਆ ਗਿਆ | ਸੌਦਾ 40 ਹਜ਼ਾਰ ‘ਚ ਤੈਅ ਹੋ ਗਿਆ | ਫੇਰ ਮੌਕੇ ਤੇ ਛਾਪਾ ਮਾਰ ਕੇ ਇੱਕ ਔਰਤ ਅਤੇ ਇੱਕ ਦਲਾਲ ਨੂੰ ਰੰਗੇ ਹੱਥੀਂ ਜਾ ਫੜਿਆ ਜਿਨ੍ਹਾਂ ਕੋਲੋਂ ਟੀਮ ਵਲੋਂ ਜਾਰੀ ਕੀਤੇ ਰੁਪਏ ਜਿਨ੍ਹਾਂ ਦੇ ਨੰਬਰ ਨਾਲ ਮਿਲਾ ਕੇ ਜਬਤ ਕੀਤੇ ਗਏ ਜਦਕਿ ਇਸ ਸੈਂਟਰ ਦੇ ਮਾਲਿਕ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ |

Related posts

ਚੱਲਦੇ ਜਗਰਾਤੇ ‘ਚ ਡਿੱਗ ਪਈ ਅਜਿਹੀ ਚੀਜ਼ ਪੈ ਗਈ ਆ ਭਾਜੜਾ

htvteam

7 ਸਾਲ ਬਾਅਦ ਵੀ ਦਰਜ ਨਹੀਂ ਹੋਈ ਸਮੂਹਿਕ ਕੁਕਰਮ ਦੀ ਐਫਆਈਆਰ

Htv Punjabi

ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਸਰਪੰਚਣੀ ਨੇ ਖੋਲ੍ਹੇ ਸ਼ਰਮਨਾਕ ਰਾਜ਼

htvteam