Htv Punjabi
Punjab

ਅਧਿਆਪਕ ਤੋਂ 672 ਪ੍ਰਿੰਸੀਪਲ ਬਣੇ ਕੈਂਡੀਡੇਟ 5 ਦਿਨ ਪੁਰਾਣੇ ਅਤੇ 1 ਦਿਨ ਨਵੇਂ ਸਕੂਲ ਵਿੱਚ ਪੜਾਉਣਗੇ

ਪਟਿਆਲਾ : ਪੰਜਾਬ ਲੋਕ ਸੇਵਾ ਕਮਿਸ਼ਨ ਦਾ ਪੇਪਰ ਪਾਸ ਕਰਨ ਵਾਲੇ 672 ਪ੍ਰਿੰਸੀਪਲ ਹਫਤੇ ਵਿੱਚ ਇੱਕ ਦਿਨ ਅਲਾਟ ਕੀਤੇ ਗਏ ਸਕੂਲ ਵਿੱਚ ਅਤੇ 5 ਦਿਨ ਪੁਰਾਣੇ ਸਕੂਨ ਵਿੱਚ ਹੀ ਪੜਾਉਣਗੇ l ਸਿੱਖਿਆ ਵਿਭਾਗ ਨੇ ਇਹ ਫੈਸਲਾ ਵਿਦਿਆਰਥੀਆਂ ਦੀ ਪੜਾਈ ਨੂੰ ਧਿਆਨ ਵਿੱਚ ਰਖਦੇ ਹੋਏ ਲਿਆ ਹੈ l ਦੱਸ ਦਈਏ ਕਿ ਪ੍ਰਦੇਸ਼ ਦੇ 672 ਅਧਿਆਪਕਾਂ ਨੂੰ ਪ੍ਰਿੰਸੀਪਲ ਬਣਨ ਦੇ ਕਾਰਨ ਬੋਰਡ ਦੀ ਕਲਾਸਿਜ਼ ਵਿੱਚ ਪੜ ਰਹੇ ਸਟੂਡੈਂਟਸ ਦੀ ਪੜਾਈ ਪ੍ਰਭਾਵਿਤ ਹੋਵੇਗੀ l ਇਹ ਆਦੇਸ਼ 24 ਜਨਵਰੀ ਨੂੰ ਐਜੂਕੇਸ਼ਨ ਸੈਕਰੇਟਰੀ ਕ੍ਰਿਸ਼ਨ ਕੁਮਾਰ ਦੇ ਪ੍ਰਦੇਸ਼ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿੱਖਿਆ ਅਧਿਕਾਰੀਆਂ ਨੂੰ ਜ਼ਾਰੀ ਕੀਤੇ ਹਨ l ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਚੰਗੇ ਰਿਜ਼ਲਟ ਨੂੰ ਲੈ ਕੇ ਕਾਫੀ ਗੰਭੀਰ ਦਿਖਾਈ ਦੇ ਰਿਹਾ ਹੈ l ਇਸ ਦੇ ਕਾਰਨ ਵਿਭਾਗ ਨੇ ਵਿਦਿਆਰਥੀਆਂ ਦੀ ਪੜਾਈ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ ਕਿ 15 ਮਾਰਚ 2020 ਤੱਕ ਇਹ ਮੁੱਖ ਅਧਿਆਪਕ ਆਪਣੇ ਪੁਰਾਣੇ ਸਕੂਲਾਂ ਵਿੱਚ ਹੀ ਪੜਾਉਣਗੇ l

Related posts

ਸੜਕ ਦੇ ਖੜ੍ਹੀ ਸਪਾਟਣ ਚੱਕਤੀ ਮੁੰਡੇ ਨੇ ?

htvteam

80 ਸਾਲਾਂ ਦੀ ਉਮਰ ‘ਚ ਬਿਨ੍ਹਾਂ ਦੇਖੇ ਕਰਦੈ ਜਵਾਨ ਮੁੰਡਿਆਂ ਵਾਲੇ ਕੰਮ, ਇਸ ਉਮਰ ‘ਚ ਵੀ ਬਿਨਾਂ ਦੇਖੇ ਈ ਕਰਦੈ ਜਵਾਨ ਮੁੰਡਿਆਂ ਵਾਲੇ ਕੰਮ !  

Htv Punjabi

ਅੰਨ੍ਹੇ ਅਧਿਆਪਕ ਨੇ ਦੇਖੋ ਸਕੂਲ ਚ ਕੀ ਕੀਤਾ ?

htvteam

Leave a Comment