Htv Punjabi
Punjab Video

7 ਸਾਲਾਂ ਮਾਸੂਮ ਨਾਲ ਫੁੱਫੜ ਨੇ ਟੱਪੀਆਂ ਹੱਦਾਂ; ਦੇਖੋ ਕਿਸ ਹਾਲ ‘ਚ ਮਿਲਿਆ

ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਮਾਡਰਨ ਟਾਊਨ ਇਲਾਕੇ ਦਾ ਹੈ, ਜਿੱਥੇ ਏਕਨੂਰ ਸਿੰਘ ਨਾਂ ਦੇ ਇਸ ਸੱਤ ਸਾਲਾਂ ਬੱਚੇ ਦੇ ਮਾਪਿਆਂ ਦਾ ਤਲਾਕ ਹੋ ਚੁੱਕਾ ਹੈ, ਜਿਸ ਕਰਕੇ ਇਹ ਆਪਣੀ ਭੂਆ ਤੇ ਫੁੱਫੜ ਕੋਲ ਰਹਿਣ ਨੂੰ ਮਜ਼ਬੂਰ ਹੈ \ ਪਰ ਉਹ ਇਸ ਨਾਲ ਬੇਹੱਦ ਮਾੜਾ ਵਤੀਰਾ ਕਰਦੇ ਨੇ | ਹੁਣ ਤਾਜ਼ਾ ਮਾਮਲੇ ‘ਚ ਇਸ ਨਾਲ ਜੋ ਕੁੱਝ ਹੋਇਆ ਹੈ ਉਸਨੂੰ ਜਾਣ ਇੱਕ ਪੱਥਰ ਦਿਲ ਇਨਸਾਨ ਦਾ ਦਿਲ ਵੀ ਮੋਮ ਵਾਂਗ ਪਿਘਲ ਜਾਵੇ |

Related posts

ਭੀੜੀ ਗਲੀ ਦੇ ਵਿੱਚ ਹੋ ਗਏ ਗੁਆਂਡੀਆਂ ਦੇ ਟਾਕਰੇ, ਪਿਆ ਘੜਮੱਸ

htvteam

ਹੱਥ ਪੈਰ ਬੰਨ ਕੇ ਕੁੜੀ ਨਾਲ ਕੀਤਾ ਕੁਕਰਮ, ਚਾਰ ਨਾਮਜ਼ਦ ਕਰ ਸੱਤ ਦੇ ਖਿਲਾਫ ਕੇਸ ਦਰਜ

Htv Punjabi

ਭੂੰਡ ਆਸ਼ਕ ਕਾਲਜ ਜਾਂਦੀ ਕੁੜੀ ਨਾਲ ਕਰਦਾ ਸੀ ਮਾੜਾ ਕੰਮ; ਕੁੜੀ ਨੇ ਚੁਕਿਆ ਖ਼ੌਫ਼ਨਾਕ ਕਦਮ

htvteam

Leave a Comment