Htv Punjabi
Punjab Video

85 ਸਾਲਾਂ ਪਤੀ ਨਾਲ ਪਤਨੀ ਨੇ ਕਰਤਾ ਨਵਾਂ ਹੀ ਕਾਂਡ

ਕਹਿੰਦੇ ਨੇ ਪਤੀ ਪਤਨੀ ਦਾ ਜਨਮ ਜਨਮ ਦਾ ਸਾਥ ਹੂੰਦਾ ਹੈ। ਤੇ ਪਤੀ ਪਤਨੀ ਦੋ ਪਹੀਏ ਹੁੰਦੇ ਹਨ ਗੱਡੀ ਦੇ ਜੇ ਇੱਕ ਪਹਿਆ ਵੀ ਰਹਿ ਜਾਏ ਤੇ ਗੱਡੀ ਰੁਕ ਜਾਂਦੀ ਹੈ,,, ਪਰ ਅੱਜ ਕੱਲ ਇਹ ਸ਼ਬਦ ਸਿਰਫ ਕਹਿਣ ਤੇ ਸੁਣਨ ਨੂੰ ਰਹਿ ਗਏ ਨੇ ਕਿਉਂਕਿ ਅੱਜ ਕੱਲ ਪੈਸਿਆਂ ਦੀ ਲਾਸ ਆ ਇਸ ਕਦਰ ਵੱਧ ਚੁੱਕੀ ਹੈ ਕਿ ਖੂਨ ਦੇ ਰਿਸ਼ਤੇ ਪਵਿੱਤਰ ਰਿਸ਼ਤੇ ਦਿਨੋਂ ਦਿਨ ਤਾਰ ਤਾਰ ਹੁੰਦੇ ਜਾ ਰਹੇ ਨੇ ਤੇ ਇਹਨਾਂ ਰਿਸ਼ਤਿਆਂ ਦੇ ਉੱਤੇ ਕਲੰਕ ਲੱਗਦਾ ਨਜ਼ਰ ਆ ਰਿਹਾ,,, ਸਕਰੀਨ ਤੇ ਜਿਸ ਬਿਮਾਰ ਬਜ਼ੁਰਗ ਨੂੰ ਦੇਖ ਰਹੇ ਹੋ ਦਰਅਸਲ ਇਹ ਆਪਣੀ ਪਤਨੀ ਦੇ ਇਸ ਉਮਰ ਦੇ ਵਿੱਚ ਧੋਖੇ ਦਾ ਅਜਿਹਾ ਸ਼ਿਕਾਰ ਹੋ ਗਿਆ ਕਿ ਬੁਰੀ ਤਰੀਕੇ ਨਾਲ ਟੁੱਟ ਚੁੱਕਿਆ,,ਅੰਮਿਤਸਰ ਦੇ ਛੇਹਰਟਾ ਦਾ ਮਾਮਲਾ ਜਿੱਥੇ ਇੱਕ 84 ਸਾਲ ਦੇ ਬਜ਼ੁਰਗ ਸਰਦੂਲ ਸਿੰਘ ਦੀ ਦੂਸਰੀ ਪਤਨੀ ਚਰਨਜੀਤ ਕੌਰ ਨੇ ਸਰਦੂਲ ਸਿੰਘ ਦੀ ਸਾਰੀ ਉਮਰ ਦੀ ਕੀਤੀ ਜਮਾਂ ਪੂੰਜੀ ਲੈ ਕੇ ਫਰਾਰ ਹੋ ਗਈ। ਜਿਸਦੇ ਚਲਦੇ ਸਰਦੂਲ ਸਿੰਘ ਸਦਮੇ ਵਿੱਚ ਆ ਗਿਆ ਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਇਸ ਮੌਕੇ ਪੀੜਿਤ ਸਰਦੂਲ ਸਿੰਘ ਨੇ ਦੱਸਿਆ ਤੇ ਤੇ ਪਰਿਵਾਰ ਨੇ ਦੱਸਿਆ ਕਿ ਉਸਦੀ ਪਤਨੀ ਨੇ ਧੋਖੇ ਨਾਲ ਸਾਰੇ ਪੈਸੇ ਲੁੱਟ ਲਏ ਤੇ ਫਰਾਰ ਹੋ ਗਈ ਪਹਿਲਾਂ ਵੀ ਉਸਦੇ ਦੋ ਪਤੀ ਨੇ,,,,,,,

ਉੱਥੇ ਹੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਦੂਰ ਸਿੰਘ ਦੀ ਦੂਸਰੀ ਪਤਨੀ ਚਰਨਜੀਤ ਕੌਰ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਹਨ। ਤੇ ਉਸ ਦਾ ਕੰਮ ਹੀ ਲੋਕਾਂ ਦੇ ਨਾਲ ਠੱਗੀ ਮਾਰਨਾ ਹੈ।

ਫਿਲਹਾਲ ਇਸ ਮਾਮਲੇ ਤੇ ਪੁਲਿਸ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਦੇਖਿਆ ਜਾਵੇ ਤਾਂ ਅੱਜ ਕੱਲ ਹਰ ਇੱਕ ਰਿਸ਼ਤਾ ਪੈਸਿਆਂ ਦੀ ਧੂਲ ਦੇ ਅੱਗੇ ਧੁੰਦਲਾ ਪੈਂਦਾ ਨਜ਼ਰ ਆ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੇਖੋ ਸਿਵਲ ਹਸਪਤਾਲ ‘ਚ ਮੁਰਦੇ ਨਾਲ ਕੀ ਕਰ’ਤਾ; ਰੱਬ ਹੀ ਰਾਖਾ

htvteam

ਦੇਖੋ ਕੌਣ ਸੀ ਲੁਧਿਆਣਾ ‘ਚ ਬੰਬ ਧਮਾਕਾ ਕਰਨ ਵਾਲਾ; ਪੁਲਿਸ ਵਲੋਂ ਵੱਡਾ ਖੁਲਾਸਾ

htvteam

ਲਓ ਜੀ ਕੰਗਣਾ ਰਨੌਤ ਖਿਲਾਫ ਦੋ ਵੱਡੇ ਗਵਾਹ ਆਏ ਸਾਹਮਣੇ

htvteam

Leave a Comment