ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਇਹ ਬਜ਼ੁਰਗ ਮਾਤਾ | ਇਸਦੀ ਅਜਿਹੀ ਮਾੜੀ ਹਾਲਤ ਦੀ ਜਿੰਮੇਵਾਰ ਕਿਤੇ ਨਾ ਕਿਤੇ ਸਥਾਨਕ ਸਰਕਾਰ ਹੈ, ਜਿਸਦੀ ਲਾਪਰਵਾਹੀ ਦੇ ਕਾਰਨ ਦਰਦ ਨਾਲ ਤੜਫਦੀ 95 ਸਾਲ ਦੀ ਇਸ ਮਾਤਾ ਨੂੰ ਹਸਤਪਾਲ ਭਰਤੀ ਹੋਣਾ ਪਿਆ ਹੈ |
ਮਾਮਲਾ ਹੈ ਖੰਨਾ ਉੱਚਾ ਵਿਹੜਾ ਇਲਾਕੇ ਦਾ,ਜਿੱਥੇ 95 ਸਾਲ ਦੀ ਬਜ਼ੁਰਗ ਮਾਤਾ ਦਯਾਵੰ’ਤੀ ਵਰਮਾ ਅੱਜ ਸਵੇਰੇ ਜਦ ਘਰੋਂ ਬਾਹਰ ਆ ਥੜੀ ਤੇ ਬੈਠਣ ਲੱਗਦੀ ਹੈ ਤਾਂ ਇਸ ਨਾਲ ਜੋ ਭਾਣਾ ਵਾਪਰਦਾ ਹੈ ਉਸਨੂੰ ਵੇਖ ਇਕੱਲੇ ਦੇ ਲੋਕਾਂ ਦਾ ਸਾਹ ਤਾਂਹ ਦਾ ਤਾਂਹ ਹੀ ਰਹਿ ਜਾਂਦਾ ਹੈ |
previous post