Htv Punjabi
Uncategorized

ਦਿੱਲੀ ‘ਚ ਸਿੱਖ ਬੱਚੇ ਦੇ ਹੋਏ ਕੇਸ ਕਤਲ Sikh Kid Hair Cut

Sikh Kid Hair Cut (ਦਿੱਲੀ) ਪੰਜਾਬ ਦਾ ਇਤਿਹਾਸ ਕੁਝ ਅਜਿਹਾ ਰਿਹਾ ਹੈ ਕਿ ਅੱਜ ਦਿੱਲੀ ਨਾਲ ਸਾਡਾ ਰਿਸ਼ਤਾ ਕੁਝ ਫਿੱਕਾ ਜੇਹਾ ਪੈ ਗਿਆ ਹੈ, ਤੇ ਹੁਣ ਜਦੋਂ ਵੀ ਸਿੱਖ ਕੌਮ ਨਾਲ ਸਬੰਧਤ ਕਿਸੇ ਵੀ ਵੇਅਕਤੀ ਨਾਲ ਕੋਈ ਵੀ ਕਥਿਤ ਵਧੀਕੀ ਹੁੰਦੀ ਹੈ ਤਾਂ ਉਸਦਾ ਦੁੱਖ ਪੂਰਾ ਸੂਬਾ ਮਨਾਉਂਦਾ ਹੈ|

Sikh Kid Hair Cut
Sikh Kid Hair Cut

ਅਜਿਹੇ ਹੀ ਇੱਕ ਮਾਮਲੇ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸ ਵਿੱਚ ਕਥਿਤ ਤੌਰ ਤੇ ਕੁਝ ਬਦਮਾਸ਼ਾਂ ਨੇ ਇੱਕ ਸਿੱਖ ਔਰਤ ਨਾਲ ਬਦਸਲੂਕੀ ਕਰ ਉਸਦੇ ਕਪੜੇ ਪਾੜਨ ਤੋਂ ਬਾਅਦ ਉਸਦੇ ਬਚੇ ਦੇ ਕੇਸ ਕੱਟ ਦਿੱਤੇ|

ਛੋਟੇ ਜਿਹੇ ਬਚੇ ਨੂੰ ਨਾਲ ਲੈਕੇ ਸੜਕ ਤੇ ਖੜ੍ਹਕੇ ਰੋਂਦੀ ਇੱਕ ਬੀਬੀ ਦੀ ਵੀਡੀਓ ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਐ| ਵੀਡੀਓ ‘ਚ ਦੇਖਿਆ ਜਾ ਸਕਦੇ ਹੈ ਕਿ ਇਹ ਬੀਬੀ ਦਿੱਲੀ ਦੇ ਖਿਆਲਾ ਥਾਣੇ ਦੇ ਬਾਹਰ ਆਪਣੇ ਨਾਲ ਹੋਈ ਧੱਕੇਸ਼ਾਹੀ ਲਈ ਇਨਸਾਫ ਮੰਗਣ ਆਈ ਹੋਈ ਹੈ|

ਇਹ ਔਰਤ ਜਿਹੜੀ ਰੋ-ਰੋ ਕੇ ਦੱਸ ਰਹੀ ਹੈ ਕਿ ਕਿਵੇਂ ਉਸਦੇ ਛੋਟੇ ਜਿਹੇ ਸਿੱਖ ਬੱਚੇ ਦੇ ਕੁੱਝ ਬਦਮਾਸ਼ਾਂ ਨੇ ਵਾਲ ਕੱਟ ਦਿੱਤੇ ਹਨ| ਕੀ ਐ ਪੂਰਾ ਮਾਮਲਾ, ਆਓ ਦੇਖਦੇ ਹਾਂ ਇਸ ਵੀਡੀਓ ਵਿੱਚ:

 

Related posts

ਅਮਰੀਕੀ ਅਧਿਕਾਰੀ ਨੇ ਭਾਰਤ ਚੀਨ ਫੌਜੀ ਝੜਪਾਂ ‘ਤੇ ਕੀਤਾ ਵੱਡਾ ਖੁਲਾਸਾ ਕਿਹਾ ਚੀਨ ਨੇ ਦੁਨੀਆਂ ਨੂੰ ਕੋਰੋਨਾ ‘ਚ ਉਲਝਾਇਆ ਤੇ ਫੇਰ ਕੀਤਾ ਆਹ ਕਾਂਡ

Htv Punjabi

ਦੇਖੋ ਤਾਲਾਬੰਦੀ ਕਿਵੇਂ ਵਧੇਗੀ ਦੁਨੀਆਂ ਦੀ 70 ਲੱਖ ਅਬਾਦੀ, ਹੈ ਤਾਂ ਸ਼ਰਮ ਵਾਲੀ ਗੱਲ ਪਰ ਹੈ ਸੱਚੀ!

Htv Punjabi

ਹਾਥਰਸ: ਰਿਸ਼ਤੇਦਾਰ ਬਣਕੇ ਪੀੜਤ ਪਰਿਵਾਰ ਦੇ ਨਾਲ ਰਹਿ ਰਹੀ ਮਹਿਲਾ ਦਾ ਸੱਚ ਆਇਆ ਸਾਹਮਣੇ

htvteam

Leave a Comment