Htv Punjabi
Punjab

ਘੰਟਿਆਂ ਪਹਿਲਾਂ ਖੜ੍ਹੀ ਖੜ੍ਹੀ ਸਕਾਰਪੀਓ ਗੱਡੀ ਨੂੰ ਅਚਾਨਕ ਲੱਗੀ ਅੱਗ! ਗੱਡੀ ਮਾਲਕ ਨੇ ਦੇਖੋ ਕਿਸ ਤੇ ਲਾਏ ਦੋਸ਼

ਅੰਮ੍ਰਿਤਸਰ : ਇੱਥੋਂ ਦੀ ਕਚਿਹਿਰੀਆਂ ਕੋਲ ਸਥਿਤ ਤਹਿਸੀਲ ਦਫ਼ਤਰ ਵਿੱਚ ਰਜਿਸਟਰਾਰ ਕੋਲ ਰਜਿਸਟਰੀ ਕਰਵਾਉਣ ਆਏ ਅੰਮ੍ਰਿਤਸਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੀ ਸਕਾਰਪੀਓ ਗੱਡੀ ਨੂੰ ਪਾਰਕਿੰਗ ਵਿੱਚ ਖੜੀ ਨੂੰ ਹੀ ਅੱਗ ਲੱਗ ਗਈ l ਕੁਲਵਿੰਦਰ ਸਿੰਘ ਆਪਣੀ ਗੱਡੀ ਨੂੰ ਪਾਰਕਿੰਗ ਵਿੱਚ ਲਾ ਕੇ ਰਜਿਸਟਰੀ ਕਰਵਾਉਣ ਗਿਆ ਸੀ ਅਚਾਨਕ ਦੁਪਹਿਰ ਤਿੰਨ ਵੱਜ ਕੇ ਵੀਹ ਮਿੰਟ ਤੇ ਗੱਡੀ ਨੂੰ ਆਪਣੇ ਆਪ ਅੱਗ ਲੱਗ ਗਈ l 25 ਮਿੰਟ ਵਿੱਚ ਅੱਗ ਨੇ ਸਕਾਰਪੀਓ ਨੂੰ ਸਵਾਹ ਕਰ ਦਿੱਤਾ l ਕੁਲਵਿੰਦਰ ਅਨੁਸਾਰ ਫ਼ਇਰ ਬ੍ਰਿਗੇਡ ਸਮੇਂ ਤੇ ਨਾ ਆ ਸਕੀ l

Related posts

ਰਾਜਵੀਰ ਜਵੰਦਾ ਦੇ ਕਰੋ ਅਤਿੰਮ ਦਰਸ਼ਨ, ਪਤਨੀ ਆਈ ਨਜ਼ਰ, ਸਿੱਧੀਆਂ ਤਸਵੀਰਾਂ

htvteam

ਹੁਣੇ ਆਹ ਸ਼ਹਿਰ ਚ ਹੋਇਆ ਵੱਡਾ ਪੁਲਿਸ ਮੁਕਾਬਲਾ

htvteam

ਸਹੁਰੇੇ ਘਰ ਪਹੁੰਚਦਿਆਂ ਹੀ ਨੂੰਹ ਨੇ ਚੂੜਾ ਵਗਾਹ ਮਾਰਿਐ, ਕਹਿੰਦੀ ਚਿੱਟਾ ਲਿਆਓ, ਪੈ ਗਿਆ ਭੜਥੂ

Htv Punjabi

Leave a Comment