Htv Punjabi
Punjab

ਟੀਏਡੀਏ ਨਾ ਮਿਲਣ ‘ਤੇ ਐਸਡੀਓ ਨੇ ਚਲਾਈ ਗੋਲੀ

ਸੰਗਰੂਰ : ਡੀਸੀ ਕੰਪਲੈਕਸ ਤੋਂ 100 ਮੀਟਰ ਦੀ ਦੂਰੀ ‘ਤੇ ਸਥਿਤ ਵਾਅਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਬਰਨਾਲਾ ਦੇ ਐਸਡੀਓ ਹਰਸ਼ਰਣ ਸਿੰਘ ਨੇ 10 ਹਜ਼ਾਰ ਦੇ ਪੈਂਡਿੰਗ ਟੀਏਡੀਏ ਨੂੰ ਲੈ ਕੇ ਦਿਨ ਦਿਹਾੜੇ ਗੋਲੀ ਚਲਾ ਦਿੱਤੀ l ਹਾਲਾਂਕਿ ਗੋਲੀ ਜ਼ਮੀਨ ‘ਤੇ ਲੱਗੀ, ਪਰ ਘਰੀਟਾਂ ਲੱਗਣ ਨਾਲ ਕਲਰਕ ਅਤੇ ਡਰਾਈਵਰ ਜ਼ਖ਼ਮੀ ਹੋ ਗਏ l ਘਟਨਾ ਦੇ ਬਾਅਦ ਐਸਡੀਓ ਆਪਣੇ ਸਾਥੀਆਂ ਨਾਲ ਫਰਾਰ ਹੋ ਗਿਆ l ਪੁਲਿਸ ਨੇ ਮੁਲਜ਼ਮ ਐਸਡੀਓ ਦੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ l ਸਿਵਿਲ ਹਸਪਤਾਲ ਵਿੱਚ ਇਲਾਜ ਅਧੀਨ ਕਲਰਕ ਅਸ਼ੋਕ ਦੁਆ ਨੇ ਦੱਸਿਆ ਕਿ ਐਸਡੀਓ 4-5 ਸਾਥੀਆਂ ਸਮੇਤ ਆਇਆ ਅਤੇ ਫਾਇਰਿੰੰਗ ਕਰ ਦਿੱਤੀ l ਜਿਸ ਨਾਲ ਉਸ ਦੇ ਅਤੇ ਡਰਾਈਵਰ ਬਲਕਾਰ ਦੇ ਪੈਰਾਂ ਵਿੱਚ ਘਰੀਟਾਂ ਲੱਗ ਗਈਆਂ l

Related posts

ਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬ

Htv Punjabi

ਅੰਮ੍ਰਿਤਪਾਲ ਆਪਰੇਸ਼ਨ ਵਰਗਾ ਫੇਰ ਬਣਿਆ ਮਾਹੌਲ, ਆਹ ਬੰਦਿਆਂ ਨੂੰ ਫੜ੍ਹਣ ਲਈ ਪੂਰੇ ਸ਼ਹਿਰ ਚ ਘੁੰਮੀਆਂ ਪੁਲਿਸ ਦੀਆਂ ਗੱਡੀਆਂ ?

htvteam

ਮਾਰਕੀਟ ‘ਚ ਆਈ ਗੋਡਿਆਂ ਦੀ ਅਜਿਹੀ ਗ੍ਰੀਸ ਪੇਨਕਿਲਰ ਤੋਂ ਵੀ ਪਹਿਲਾਂ ਕਰਦੀ ਹੈ ਅਸਰ

htvteam

Leave a Comment