Htv Punjabi
Punjab

ਤਰਨਤਾਰਨ ਗੁਰਦੁਆਰੇ ਤੋਂ ਮੱਥਾ ਟੇਕ ਕੇ ਆ ਰਹੇ ਮੋਟਰਸਾਈਕਲ ਸਵਾਰ ਭਾਈ ਭੈਣ ‘ਤੇ ਮਾਂ ਨੂੰ ਕਾਰ ਨੇ ਟੱਕਰ ਮਾਰੀ, ਤਿੰਨਾਂ ਦੀ ਮੌਤ

ਤਰਨਤਾਰਨ : ਦਿਆਲਪੁਰਾ ਦੇ ਕੋਲ ਗੁਰਦੁਆਰੇ ਤੋਂ ਮੱਥਾ ਟੇਕ ਕੇ ਮੋਟਰਸਾਈਕਲ ਤੋਂ ਵਾਪਸ ਆ ਰਹੇ ਭਾਈ ਭੈਣ ‘ਤੇ ਮਾਂ ਨੂੰ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਰੌਂਦ ਦਿੱਤਾ l ਇਸ ਨਾਲ ਤਿੰਨਾਂ ਦੀ ਮੌਕੇ ‘ਤੇ ਮੌਤ ਹੋ ਗਈ l ਜਦਕਿ ਕਾਰ ਚਾਲਕ ਗੁਰਪ੍ਰੀਤ ਸਿੰਘ ਨਿਵਾਸੀ ਗੋਰਖਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਉਸ ਨੂੰ ਐਂਬੂਲੈਂਸ ਨਾਲ ਹਸਪਤਾਲ ਪਹੁੰਚਾਇਆ ਗਿਆ l
ਮ੍ਰਿਤਕਾਂ ਦੀ ਪਹਿਚਾਣ ਹਰਵਿੰਦਰ ਸਿੰਘ, ਮਨਜੀਤ ਕੌਰ ਅਤੇ ਗੁਰਵਿੰਦਰ ਕੌਰ ਨਿਵਾਸੀ ਪਿੰਡ ਲੋਹੁਕਾ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਲੋਕਾਂ ਦੇ ਅਨੁਸਾਰ ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਉਹ ਮਨਜੀਤ ਕੌਰ ਨੂੰ ਘਸੀਟਦੇ ਹੋਏ ਦਰੱਖਤ ਨਾਲ ਟਕਰਾ ਗਈ l ਇਸ ਨਾਲ ਉਸ ਦੀ ਇੱਤ ਲੱਤ ਹੀ ਧੜ ਤੋਂ ਅਲੱਗ ਹੋ ਗਈ l

Related posts

ਥਾਣੇਦਾਰ ਦੇ ਮੁੰਡਿਆਂ ਨੇ ਸਕੂਲ ਦੇ ਬੱਚੇ ਨਾਲ ਟੱਪ ਦਿੱਤੀਆਂ ਹੱਦਾਂ

htvteam

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੇਬਲ ਦਾ ਮਹੀਨਾਵਾਰ ਰੇਟ 100 ਰੁਪਏ ਤੈਅ ਕੀਤਾ

htvteam

ਜੇਲ੍ਹ ਦੇ ਅੰਦਰੋਂ ਹੀ ਪੁਲਿਸ ਦੇਖੋ ਭਾਨੇ ਸਿੱਧੂ ਨੂੰ ਕਿੱਥੇ ਚੁੱਕ ਲੈ ਗਈ ? ਭਾਨੇ ਦਾ ਕਰੇਗੀ ਆਹ ਹਾਲ ?

htvteam

Leave a Comment