Htv Punjabi
Punjab

ਪਤਨੀ ਨੇ ਦੋ ਮਹੀਨੇ ਤੋਂ ਪਤੀ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਕੀਤਾ ਕੈਦ

ਗੁਰਦਾਸਪੁਰ : ਅੰਧਵਿਸ਼ਵਾਸ਼ ਹੁਣ ਵੀ ਆਪਣੀ ਜੜ੍ਹਾਂ ਵੀ ਜਮ੍ਹਾਂ ਕੀਤੇ ਹੋਏ ਹਨ l ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅੰਧਵਿਸ਼ਵਾਸ਼ ਵਿੱਚ ਪਤਨੀ ਲਕਸ਼ਮੀ ਨੇ ਦੋ ਮਹੀਨੇ ਤੋਂ ਪਤੀ ਸ਼ਰਵਣ ਕੁਮਾਰ ਨੂੰ ਜੰਜ਼ੀਰਾਂ ਨਾਲ ਬੰਨ ਕੇ ਘਰ ਵਿੱਚ ਕੈਦ ਕਰ ਦਿੱਤਾ l ਹੁਣ ਪਤੀ ਮੁਕਤੀ ਪਾਉਣ ਦੇ ਲਈ ਤਰਸ ਰਿਹਾ ਹੈ ਪਰ ਪਤਨੀ ਨੂੰ ਉਸ ‘ਤੇ ਰਹਿਮ ਨਹੀਂ ਆ ਰਿਹਾ l
ਘਟਨਾ ਬਹਰਾਮਪੁਰ ਦਾ ਹੈ l ਔਰਤ ਲੋਕਾਂ ਨੂੰ ਸਮਝਾਉਣ ਦੇ ਬਾਅਦ ਵੀ ਰਿਹਾ ਕਰਨ ਨੂੰ ਤਿਆਰ ਨਹੀਂ ਹੈ l ਪਤਨੀ ਦਾ ਕਹਿਣਾ ਹੈ ਕਿ ਉਹ ਤਦ ਹੀ ਉਸ ਨੂੰ ਰਿਹਾ ਕਰੇਗੀ, ਜਦ ਉਸ ਨੂੰ ਰਿਹਾ ਕਰਾਉਣ ਵਾਲੇ ਲਿਖ ਕੇ ਦੇਵੇਗਾ ਕਿ ਉਸ ਦਾ ਪਤੀ ਫਿਰ ਤੋਂ ਕਾਲਾ ਜਾਦੂ ਨਹੀਂ ਕਰੇਗਾ ਅਤੇ ਭੱਜੇਗਾ ਨਹੀਂ l ਲਕਸ਼ਮੀ ਦਾ ਦਾਅਵਾ ਹੈ ਕਿ ਪਤੀ ਨੇ ਪਿੰਡ ਤੁੰਗ ਵਿੱਚ ਕਿਸੇ ਬਾਬੇ ਤੋਂ ਕਾਲਾ ਜਾਦੂ ਸਿੱਖ ਕੇ ਪਰਿਵਾਰ ਸਿੱਖ ਕੇ ਪਰਿਵਾਰ ‘ਤੇ ਹੀ ਜਾਦੂ ਕਰਨਾ ਸ਼ੁਰੂ ਕਰ ਦਿੱਤਾ l ਇਸ ਤੋਂ ਸਾਰੇ ਬੀਮਾਰ ਘਰ ਰਹਿਣ ਲੱਗੇ ਪਰ ਜਦੋਂ ਤੋਂ ਉਸ ਨੂੰ ਬੰਨਿਆ ਹੈ ਤਦ ਤੋਂ ਲੋਕ ਸਹੀ ਹੋ ਰਹੇ ਹਨ l
ਪਤੀ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਤਰ੍ਹਾਂ ਦਾ ਕੋਈ ਜਾਦੂ ਟੋਣਾ ਨਹੀਂ ਆਉਂਦਾ l ਉਹ ਨਾ ਹੀ ਕਿਸੇ ਬਾਬੇ ਨੂੰ ਜਾਣਦਾ ਹੈ, ਜਿਸ ਨੂੰ ਬੀਮਾਰ ਕਰਨ ਦੀ ਗੱਲ ਉਸ ਦੀ ਪਤਨੀ ਕਹਿ ਰਹੀ ਹੈ l ਦੋ ਮਹੀਨੇ ਤੋਂ ਉਸ ਨੂੰ ਬੰਨ ਕੇ ਰੱਖਿਆ ਹੈ ਪਰ ਕੋਈ ਛੁੱਡਵਾ ਨਹੀੱ ਰਿਹਾ ਹੈ l

Related posts

ਆਹ ਪਿੰਡ ਚ ਅਜਿਹਾ ਕੀ ਹੋਇਆ, ਲੋਕ ਘਰ ਛੱਡ ਹੋਏ ਰਫੂਚੱਕਰ

htvteam

ਕਿਸਾਨਾਂ ਦੇ ਸੰਘਰਸ਼ ‘ਚ ਹੁਣ ਹੋਰ ਵੱਡੇ ਐਲਾਨ,, ਰੇਲ ਗੱਡੀਆਂ ਦਾ ਫਿਰ ਹੋਵੇਗਾ ਚੱਕਾ ਜਾਮ?

htvteam

NRI ਦੀ ਸੁਨੱਖੀ ਜਨਾਨੀ ਪਿੱਛੋਂ ‘ਕੈਰੇ ਜਿਹੇ ਮੁੰਡੇ ਨਾਲ ਲੈਂਦੀ ਸੀ ਫੁਲ ਨਜ਼ਾਰੇ

htvteam

Leave a Comment