Htv Punjabi
Punjab

ਨਸ਼ਾ ਦੇ ਕੇ ਟਿਊਸ਼ਨ ਟੀਚਰ ਨਾਲ ਮਿਲ ਕੇ ਨਾਬਾਲਿਗ ਵਿਦਿਆਰਥਣ ਦੀ ਬਣਾਈ ਅਸ਼ਲੀਲੀ ਵੀਡੀਓ

ਰੂਪਨਗਰ : ਮਕਾਨ ਮਾਲਿਕ ਦੇ ਮੁੰਡੇ ਨੇ ਨਾਬਾਲਿਗ ਕੁੜੀ ਨੂੰ ਨਸ਼ੇ ਦਾ ਟੀਕਾ ਅਤੇ ਸ਼ਰਾਬ ਪਿਲਾ ਕੇ ਉਸ ਦੀ ਟਿਊਸ਼ਨ ਟੀਚਰ ਦੇ ਨਾਲ ਮਿਲ ਕੇ ਅਸ਼ਲੀਲ ਵੀਡੀਓ ਬਣਾ ਲਈ l ਇਸ ਦੇ ਬਾਅਦ ਉਹ ਉਸ ਨੂੰ ਬਲੈਕਮੇਲ ਕਰਨ ਲੱਗਾ ਅਤੇ ਰੁਪਏ ਵੀ ਠੱਗ ਲਏ l ਬਾਅਦ ਵਿੱਚ ਉਸ ਦੀ ਅਸ਼ਲੀਲ ਵੀਡੀਓ ਵੀ ਇੱਧਰ ਉੱਧਰ ਭੇਜ ਦਿੱਤੀ l ਮਾਮਲਾ ਪੁਲਿਸ ਵਿੱਚ ਪਹੁੰਚਿਆ ਤਾਂ ਜਾਂਚ ਵਿੱਚ ਇਸਦੀ ਪੁਸ਼ਟੀ ਹੋਈ l
ਰੂਪਨਗਰ ਸਿਟੀ ਪੁਲਿਸ ਨੇ ਨਾਬਾਲਿਗ ਕੁੜੀ ਦੇ ਨਾਲ ਜ਼ਬਰਦਸਤੀ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਇਲਜ਼ਾਮ ਵਿੱਚ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ l ਜਾਂਚ ਅਧਿਕਾਰੀ ਐਸਆਈ ਬਲਜਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤ ਦੇ ਅਨੁਸਾਰ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਗਈ ਹੈl ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ l

Related posts

ਵੀਡੀਓ; ਅੱਧੀ ਰਾਤ ਵਿਧਵਾ ਔਰਤ ਦੀ ਇੱਜਤ ਓਸੇ ਦੇ ਘਰ ‘ਚ ਹੋਈ ਤਾਰ ਤਾਰ

htvteam

ਪਿੰਡ ਚ ਆਹ ਗੱਲ ਨੂੰ ਲੈਕੇ ਪਿਆ ਪੰਗਾ ?

htvteam

ਫੜ੍ਹਨ ਆਈ ਪੁਲਿਸ, ਗੰ। ਡਾਸੀ ਚੱਕਕੇ ਪਿਓ ਪੁੱਤ ਨੇ ਕੋਠੇ ਚੜ੍ਹ ਕੀਤਾ ਹੰਗਾਮਾ

htvteam

Leave a Comment