Htv Punjabi
Uncategorized

ਜ਼ੇਲ੍ਹ ਵਿੱਚ ਔਰਤ ਨੇ ਕੀਤਾ ਇਹ ਕੰਮ ਕਿ ਜੱਜ ਨੂੰ ਆਉਣਾ ਪਿਆ ਖੁਦ

ਗੁਰਦਾਸਪੁਰ : ਇੱਥੋਂ ਦੀ ਕੇਂਰੀ ਜ਼ੇਲ੍ਹ ਵਿੱਚ ਦੇਸ਼ਧ੍ਰੋਹ ਦੇ ਇਲਜ਼ਾਮ ਵਿੱਚ ਬੰਦ ਔਰਤ ਹਵਾਲਾਤੀ ਨੇ ਸ਼ਨੀਵਾਰ ਰਾਤ ਮੁੰਡੇ ਨੂੰ ਜਨਮ ਦਿੱਤਾ l ਬਰਨਾਲਾ ਨਿਵਾਸੀ ਮੁਲਜ਼ਮ ਔਰਤ ਕੁਲਬੀਰ ਕੌਰ ਨੂੰ 6 ਮਹੀਨੇ ਪਹਿਲਾਂ ਦਿੱਲੀ ਤੋਂ ਅਰੈਸਟ ਕਰ ਕੇ ਇੱਥੇ ਲਿਆਂਦਾ ਗਿਆ ਸੀ l ਬੱਚਾ ਪੈਦਾ ਹੋਣ ਦੇ ਬਾਅਦ ਐਤਵਾਰ ਨੂੰ ਜ਼ਿਲ੍ਹਾ ਜੱਜ ਰਾਣਾ ਕੰਵਰਦੀਪ ਕੌਰ ਮੁਲਜ਼ਮ ਔਰਤ ਨੂੰ ਮਿਲਣ ਪਹੁੰਚੀ ਅਤ ਬੱਚੇ ਦਾ ਨਾਮ ਗੁਰਸਾਹਿਬ ਪ੍ਰਤਾਪ ਸਿੰਘ ਕੀਤਾ l ਔਰਤ ‘ਤੇ ਮਲੇਸ਼ੀਆ ਵਿੱਚ ਰਹਿ ਕੇ ਰੈਫਰਰੈਂਡਮ 2020 ਚਲਾ ਰਹੇ ਮੁਲਜ਼ਮਾਂ ਨਾਲ ਮਿਲ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧਿਆਂ ਵਧਾਉਣ ਦਾ ਇਲਜ਼ਾਮ ਹੈ l

Related posts

ਚੰਡੀਗੜ੍ਹ ਵਾਲਆਿਂ ਲਈ ਖੁਸ਼ਖਬਰੀ, ਹੁਣ ਲੱਗਣਗੇ ਮੇਲੇ!

htvteam

ਪੁਲਿਸ ਨੇ ਮੁਕਾਬਲੇ ਉਪਰੰਤ ਕਾਬੂ ਕੀਤੇ ਲੌਂਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਗੈਂਗਸਟਰ, ਇਕ ਸਾਬਕਾ ਥਾਣੇਦਾਰ ਦਾ ਪੁੱਤਰ

htvteam

ਗੁੱਪਚੁੱਪ ਫਿਲਮ ਦੀ ਸ਼ੂਟਿੰਗ ਲਈ ਇਹ ਕਲਾਕਾਰ ਪਹੁੰਚੇ ਪਟਿਆਲਾ ਦੇ ਰੇਲਵੇ ਸਟੇਸ਼ਨ

Htv Punjabi

Leave a Comment