Htv Punjabi
Punjab

ਏਡਿਡ ਸਕੂਲਾਂ ਦੇ ਵਿਦਿਆਰਥੀ ਵੀ ਲੈ ਸਕਦੇ ਹਨ ਮੈਰੀਟੋਰਿਅਸ ਸਕੂਲ ਵਿੱਚ ਦਾਖਲਾ

ਜਲੰਧਰ : ਇਸ ਸੈ਼ਸਨ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਸੰਬੰਧਿਤ ਏਡਿਡ ਅਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਮਿਲ ਸਕਦਾ ਹੈ l ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਆਫ ਪੂਅਰ ਐਂਡ ਮੈਰੀਟੋਰਿਅਸ ਸਟੂਡੈਂਟਸ ਵੱਲੋਂ ਜਾਰੀ ਕੀਤਾ ਗਿਆ ਹੈ l ਇਨ੍ਹਾਂ ਦੇ ਲਈ 10 ਫੀਸਦੀ ਸੀਟ ਰਿਜ਼ਰਵ ਕੀਤੀ ਗਈ ਹੈ ਜਦਕਿ 90 ਫੀਸਦੀ ਸੀਟਾਂ ਸਰਕਾਰੀ ਸਕੂਲ, ਦਸ਼ਮੇਸ਼ ਸੀਨੀਆ ਸੈਕੰਡਰੀ ਸਕੂਲ ਤਲਵੰਡੀ ਸਾਬੋ, ਕੋਟਲਾ ਸੁਲਤਾਨ ਅਤੇ ਆਦਰਸ਼ ਐਂਡ ਮਾਡਲ ਸਕੂਲ ਵਿੱਚ ਪੜਨ ਵਾਲੇ ਜ਼ਰੂਰਤਮੰਦਰ ਪਰਿਵਾਰ ਦੇ ਬੱਚਿਆਂ ਨੂੰ ਲਾਭ ਹੋਵੇਗਾ l ਇਸ ਸੰਬੰਧੀ ਰਜਿਸਟਰੇਸ਼ਨ 17 ਮਾਰਚ ਸ਼ਾਮ 5 ਵਜੇ ਤੱਕ ਚੱਲੇਗੀ l

Related posts

ਬਰਾਤੀਆਂ ਨੂੰ ਖਾਣੇ ਦੇ ਵਿੱਚ ਪਰੋਸੀਆਂ ਸੁੰਡੀਆਂ, ਭੜਕੇ ਬਰਾਤੀ

htvteam

ਅੰਮ੍ਰਿਤਪਾਲ ਤੇ ਸਰਬਜੀਤ ਕਿਸਨੂੰ ਸਮੱਰਥਨ ਦੇਣਗੇ ?

htvteam

ਦੇਖੋ ਕਿਵੇਂ ਪੰਜਾਬ ਦੇ ਅਧਿਕਾਰ ਕੀਤੇ ਦਿੱਲੀ ਦੇ ਹਵਾਲੇ ?

htvteam

Leave a Comment