Htv Punjabi
Punjab

ਚਿਟਫੰਡ ਕੰਪਨੀ ਵਿੱਚ ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਤੋਂ ਠੱਗੇ 11 ਲੱਖ ਰੁਪਏ

ਬਠਿੰਡਾ : ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਇੱਕ ਚਿਟਫੰਡ ਕੰਪਨੀ ਨੇ ਬਠਿੰਡਾ ਦੇ 6 ਲੋਕਾਂ ਤੋਂ ਸਾਢੇ 11 ਲੱਖ ਰੁਪਏ ਠੱਗ ਲਏ l ਪੁਲਿਸ ਨੇ ਰਾਧਾ ਮਾਧਵ ਕਾਰਪੋਰੇਸ਼ਨ ਨਾਮ ਦੀ ਕੰਪਨੀ ਦੇ ਨਾਮ ‘ਤੇ ਪੈਸੇ ਨਿਵੇਸ਼ ਕਰਵਾਉਣ ਵਾਲੇ ਮੁਲਜ਼ਮਾਂ ‘ਤੇ ਠੱਗੀ ਦਾ ਕੇਸ ਦਰਜ ਕਰ ਲਿਆ ਹੈ l ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਕੋਟਕਪੁਰਾ ਦੇ ਰਹਿਣ ਵਾਲੇ ਮਨਦੀਪ ਸਿੰਘ ਦੇ ਲਾਲ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ l ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮਨਦੀਪ ਸਰਾਂ ਨੇ ਰਾਧਾ ਮਾਧਵ ਕਾਰਪੋਰੇਸ਼ਨ ਕੰਪਨੀ ਵਿੱਚ ਪੈਸੇ ਨਿਵੇਸ਼ ਕੀਤੇ ਅਤੇ ਇਹ ਕੰਪਨੀ ਬੈਂਕ ਤੋਂ ਜ਼ਿਆਦਾ ਵਿਆਜ ਦਿੰਦੀ ਹੈ l ਉਸ ਦੇ ਕਹਿਣ ‘ਤੇ 5.70 ਲੱਖ ਇਸ ਦੇ ਬਾਅਦ ਦੋਸਤ ਸਤਪਾਲ ਸਿੰਘ ਦੇ 6.40 ਲੱਖ ਰੁਪਏ, ਪ੍ਰਦੀਪ ਕੁਮਾਰ ਦੇ 1.80 ਲੱਖ, ਸੁਨੀਲ ਕੁਮਾਰ ਦੇ 5.50 ਲੱਖ ਰੁਪਏ ਅਤੇ ਕਪਿਲ ਸ਼ਰਮਾ ਦੇ 1.80 ਲੱਖ ਰੁਪਏ ਦਿੱਤੇ l

Related posts

ਸੋਨੇ ਦਾ ਹਾਰ ਦੇਖ ਜਨਾਨੀ ਦੀ ਵਿਗੜੀ ਨੀਅਤ

htvteam

ਥਾਣੇਦਾਰ ਤਾਂ ਸੁਣਿਆਂ ਸੀ, ਆਹ ਬੰਦੇ ਨੇ ਥਾਣੇ ‘ਚ ਈ ਕੁੱਟ ਤੀ ਥਾਣੇਦਾਰਨੀ, ਕਾਰਨ ਜਾਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ, ਤੇ ਕਹੋਗੇ ਲੱਖ ਦੀ ਲਾਹਨਤ ਐ !

Htv Punjabi

ਕਿੱਲਿਆਂ ਦੇ ਕਿੱਲੇ, ਫਸਲਾਂ ਹੋਈਆਂ ਤਬਾਹ

htvteam

Leave a Comment