Htv Punjabi
Uncategorized

ਪਹਿਲੀ ਪ੍ਰੇਮਿਕਾ ਤੋਂ ਲਏ ਇੰਨੇ ਪੈਸੇ ਲਏ ਪਰ ਵਿਆਹ ਦੂਜੀ ਨਾਲ ਕਰਵਾਇਆ, ਪਹਿਲੀ ਨੇ ਗੁੱਸੇ ‘ਚ ਆ ਕੇ ਕਰਤਾ ਇਹ ਕਾਰਾ

ਭਿਲਾਈ : 10 ਮਹੀਨੇਿ ਪਹਿਲਾਂ ਵਿਧਵਾ ਔਰਤ ਨੇ ਪ੍ਰੇਮੀ ਦੀ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਉਸੀ ਦੇ ਘਰ ਦੀ ਛੱਤ ਤੇ ਕੈਰੋਸਿਨ ਪਾ ਕੇ ਆਤਮ ਹੱਤਿਆ ਕਰ ਲਈ।ਪੁਲਿਸ ਨੇ ਸ਼ੁੱਕਰਵਾਰ ਨੂੰ ਪ੍ਰੇਮੀ ਦੇ ਖਿਲਾਫ ਆਤਮਹੱਤਿਆ ਦੇ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ।ਮੁਲਜ਼ਮ ਦੀ 2 ਸਾਲ ਪਹਿਲਾਂ ਔਰਤ ਨਾਲ ਨਿੱਜੀ ਕਾਲਜ ਵਿੱਚ ਮੁਲਾਕਾਤ ਹੋਈ ਸੀ।ਜਾਂਚ ਵਿੱਚ ਪਤਾ ਲੱਗਿਆ ਹੈ ਕਿ ਨਮਿਤਾ ਅਤੇ ਨਰਿੰਦਰ ਕਾਲਜ ਵਿੱਚ ਇੱਕਠੇ ਨੌਕਰੀ ਕਰਦੇ ਸਨ।ਇਨ੍ਹਾਂ ਵਿੱਚ ਪ੍ਰੇਮ ਸੰਬੰਧ ਬਣਨ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦਿੱਤਾ ਸੀ।ਜਿਸ ਕਾਰਨ ਉਸ ਨੇ ਬਹੁਤ ਸਮੇਂ ਤੋਂ ਉਸ ਨੂੰ ਝਾਂਸਾ ਦੇ ਦੇ ਕੇ ਔਰਤ ਤੋਂ 70 ਹਜ਼ਾਰ ਰੁਪਏ ਵੀ ਲੈ ਲਏ ਸਨ।ਜਿਸ ਤੋਂ ਬਾਅਦ ਕਿ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ।ਜਿਸ ਤੋਂ ਕਿ ਪਰੇਸ਼ਾਨ ਹੋ ਕੇ ਉਸ ਨੇ ਆਤਮਹਤਿਆ ਕਰ ਲਈ।

Related posts

ਅਮਿਤ ਸ਼ਾਹ ਨੂੰ ਮਿਲੀ ਏਮਜ਼ ਤੋਂ ਛੁੱਟੀ, ਦੁਆਵਾਂ ਹੋਈਆਂ ਸਫਲ

htvteam

ਫੁੱਟਪਾਥ `ਤੇ ਸੋਂ ਰਹੇ 20 ਮਜ਼ਦੂਰਾਂ ਨੂੰ ਟਰੱਕ ਨੇ ਕੁਚਲਿਆ, ਮੋਦੀ ਨੇ ਕੀਤਾ ਵੱਡਾ ਐਲਾਨ

htvteam

ਦੇਖੋ ਤਾਲਾਬੰਦੀ ਕਿਵੇਂ ਵਧੇਗੀ ਦੁਨੀਆਂ ਦੀ 70 ਲੱਖ ਅਬਾਦੀ, ਹੈ ਤਾਂ ਸ਼ਰਮ ਵਾਲੀ ਗੱਲ ਪਰ ਹੈ ਸੱਚੀ!

Htv Punjabi

Leave a Comment