Htv Punjabi
Uncategorized

ਅਮਿਤ ਸ਼ਾਹ ਨੂੰ ਮਿਲੀ ਏਮਜ਼ ਤੋਂ ਛੁੱਟੀ, ਦੁਆਵਾਂ ਹੋਈਆਂ ਸਫਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਦੇ ਏਮਜ਼ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਕੁਝ ਦਿਨ ਪਹਿਲਾਂ ਉਹਨਾਂ ਵੱਲੋਂ ਆਪਣੇ ਅਧਿਕਾਰਤ ਟਵੀਟਰ ਅਕਾਂਊਟ ‘ਤੇ ਸਿਹਤ ਬਾਬਤ ਦੱਸਿਆ ਗਿਆ ਸੀ। ਅਮਿਤ ਸ਼ਾਹ ਨੂੰ ਸਾਹ ਲੈਣ ਦੀ ਪ੍ਰੇਸ਼ਾਨੀ ਦੇ ਚਲਦਿਆਂ ਇਲਾਜ ਦੇ ਲਈ 18 ਅਗਸਤ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ।
ਪਹਿਲਾਂ ਅਮਿਤ ਸ਼ਾਹ ਦੀ ਕੋਰਨਾ ਰਿਪੋਰਟ ਪੌਜ਼ੇਟਿਵ ਆਈ ਸੀ , ਪਰ ਬਾਅਦ ‘ਚ 14 ਅਗਸਤ ਨੂੰ ਉਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਸੀ। ਕਾਬਿਲੇਗੌਰ ਹੈ ਕੇ ਮੇਦਾਂਤਾ ਹਸਪਤਾਲ ‘ਚ ਉਹਨਾਂ ਦਾ ਕਰੋਨਾ ਇਲਾਜ ਚੱਲਿਆ।

ਦੂਸਰੇ ਪਾਸੇ ਜੇਕਰ ਹੋਰ ਮੰਤਰੀ ਜਾਂ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਪਾਰਟੀ ‘ਚ ਅਜਿਹੇ ਕਾਫੀ ਸਨ ਜਿਹਨਾਂ ਨੂੰ ਕਰੋਨਾ ਪੌਜ਼ੇਟਿਵ ਆਇਆ ਅਤੇ ਕਈਆਂ ਦਾ ਇਲਾਜ ਚੱਲ ਰਿਹਾ ਹੈ।

Related posts

ਲੋ ਕਰ ਲਓ ਘਿਓ ਨੂੰ ਭਾਂਡਾ! ਘਰ ‘ਚ ਚੋਰੀ ਹੋਈ, ਤਾਂ ਮਕਾਨ ਮਾਲਕ ਪੁਲਿਸ ਨੂੰ ਕਹਿੰਦਾ, ਬਾਅਦ ‘ਚ ਦੱਸਾਂਗਾ ਕੀ ਕੀ ਹੋਇਐ ਚੋਰੀ!

Htv Punjabi

ਮਿਆਂਮਾਰ `ਚ ਤਖਤਾਪਲਟ:ਫੌਜ ਨੇ ਲਈ ਆਪਣੇ ਹੱਥਾਂ ਵਿਚ ਸੱਤਾ!

htvteam

ਪੈਰਿਸ ਓਲੰਪਿਕ ਵਿੱਚ ਸਵਪਨਿਲ ਕੁਸਾਲੇ ਨੇ ਭਾਰਤ ਲਈ 50 ਮੀਟਰ ਰਾਈਫਲ ਸ਼ੂਟਿੰਗ ‘ਚ ਜਿੱਤਿਆ ਤੀਜਾ ਮੈਡਲ

htvteam