Htv Punjabi
Punjab

ਪਟਿਆਲਾ ਪੁਲਿਸ ਨੇ ਮਨਾਇਆ ਡਾਕਟਰ ਦਾ ਜਨਮ ਦਿਨ, ਗੱਡੀਆਂ ਦੇ ਸਪੀਕਰਾਂ ਨੇ ਵਜਾਇਆ ਹੈਪੀ ਬਰਥਡੇ ਟੂ ਯੂ,ਲੋਕਾਂ ਨੇ ਛੱਤਾਂ ਤੋਂ ਵਜਾਈਆਂ ਤਾੜੀਆਂ

ਪਟਿਆਲਾ : ਪਟਿਆਲਾ ਦੇ ਐਸਐਸਪੀ ਨੂੰ ਦਿੱਲੀ ਦੇ ਇੱਕ ਵਿਅਕਤੀ ਨੇ ਟਵੀਟ ਕੀਤ ਅੱਜ ਮੇਰੀ ਭਤੀਜੀ ਡਾਕਟਰ ਕਿਮੀ ਮਦਾਨ ਦਾ ਜਨਮਦਿਨ ਹੈ l ਉਹ ਪਟਿਆਲਾ ਵਿੱਚ ਰਹਿੰਦੀ ਹੈ.ਹਰ ਸਾਲ ਉਸ ਦੇ ਜਨਮਦਿਨ ਤੇ ਗਿਫਟ ਲੈ ਕੇ ਪਹੁੰਚਦਾ ਹਾਂ l ਇਸ ਵਾਰ ਕੋਰੋਨਾ ਵਜ੍ਹਾ ਕਾਰਨ ਦਿੱਲੀ ਤੋਂ ਨਿਕਲ ਨਹੀਂ ਪਾਇਆ l ਇਸ ਤੇ ਐਸਐਸਪੀ ਦੇ ਹੁਕਮ ਤੇ ਚੌਂਕੀ ਫੱਗਣ ਮਾਜਰਾ ਇੰਚਾਰਜ ਜਸਪ੍ਰੀਤ ਕੌਰ ਦੀ ਅਗਵਾਈ ਵਿੱਚ ਮਹਿਲਾ ਪੁਲਿਸ ਦੀ 4 ਗੱਡੀਆਂ ਡਾਕਟਰ ਦੇ ਘਰ ਪਹੁੰਚੀਆਂ l
ਅਚਾਨਕ ਪੁਲਿਸ ਆਉਣ ਨਾਲ ਸੁਸਾਇਟੀ ਦੇ ਲੋਕ ਡਰ ਗਏ ਪਰ ਜਿਵੇਂ ਹੀ ਗੱਡੀਆਂ ਦੇ ਸਪੀਕਰ ਤੇ ਹੈਪੀ ਬਰਥਡੇ ਟੂ ਯੂ ਸੁਣਾਈ ਦਿੱਤਾ ਤਾਂ ਸਾਰਿਆਂ ਨੇ ਤਾੜੀਆਂ ਵਜਾ ਕੇ ਹੈਪੀ ਬਰਥਡੇ ਬੋਲਿਆ l ਫੇਰ ਐਸਆਈ ਜਸਪ੍ਰੀਤ ਨੇ ਡਾਕਟਰ ਨੂੰ ਕੇਕ ਅਤੇ ਫੁੱਲ ਦੇ ਕੇ ਵਧਾਈ ਦਿੱਤੀ l

Related posts

ਅਫਸਰ ਸ਼ਰਾਬੀਆਂ ਨੂੰ ਦੱਸ ਰਿਹਾ ਸੀ ਦਾਰੂ ਵਾਲੇ ਟਿਕਾਣੇ, ਉਪਰੋਂ ਝੱਟ-ਪੱਟ ਪਹੁੰਚੇ ਪੱਤਰਕਾਰਾਂ ਨੇ ਖੋਲ੍ਹੇ ਕੈਮਰੇ

htvteam

ਆਹ ਨੁਸਕਾ ਅਜ਼ਮਾਓ 6 ਹਫਤਿਆਂ ਬਾਅਦ ਧੜਕਣ ਨਾ ਬਣਨ ਕਰਕੇ ਹੋਣ ਵਾਲਾ ਮਿਸਕੈਰੇਜ-ਅਬੋਰਸ਼ਨ ਬਚਾਓ

htvteam

90 ਫੀਸਦ ਬਿਮਾਰੀਆਂ ਨੂੰ ਐਵੇਂ ਕਰੋ ਟਾਟਾ-ਟਾਟਾ-ਬਾਏ-ਬਾਏ; ਅੱਜ ਤੋਂ ਸ਼ੁਰੂ ਕਰ ਦਿਓ ਆਹ ਛੋਟਾ ਜਿਹਾ ਕੰਮ

htvteam

Leave a Comment