Htv Punjabi
Punjab Video

ਕਾਂਗਰਸੀ ਵਿਧਾਇਕ ਦੀ ਜਨਾਨੀ ਨਾਲ ਗਰਮਾ-ਗਰਮ ਆਡੀਓ ਲੀਕ, ਜਨਾਨੀ ਕਹਿੰਦੀ ਮੈਂ ਡਿਪਲੋਮਾਂ ਕੀਤੈ ਗਾਲ੍ਹਾਂ ਦਾ, ਆਜਾ ਸਿਖਾਵਾਂ!

ਤਰਨਤਾਰਨ : ਇਨ੍ਹੀ ਦਿਨੀ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਆਡੀਓ ਕਲਿੱਪ ਵਾਇਰਲ ਹੋ ਰਿਹਾ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਭੂਚਾਲ ਲਿਆਂਦਾ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਕਿ ਇਹ ਆਡੀਓ ਕਲਿੱਪ ਇਕ ਅਜਿਹੀ ਬੀਬੀ ਨਾਲ ਸਬੰਧਤ ਐ ਜੋ ਖੁਦ ਨੂੰ ਸੋਸ਼ਲ ਵਰਕਰ ਦੱਸਦੀ ਐ ਤੇ ਉਹ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੀ ਰਹਿਣ ਵਾਲੀ ਦੱਸ ਜਾਂਦੀ ਐ । ਇਸ ਆਡੀਓ ‘ਚ ਉਹ ਬੀਬੀ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨਾਲ ਗੱਲ ਕਰਨ ਦਾ ਦਾਅਵਾ ਕਰਦੀ ਐ ਤੇ ਤਰਨ ਤਾਰਨ ਦੇ ਪਿੰਡ ਬੋਪਾਰਾਏ ‘ਚ ਰਾਸ਼ਨ ਨਾ ਮਿਲਣ ਦੀ ਸ਼ਿਕਾਇਤ ਕਰ ਰਹੀ ਐ। ਅਮਨਦੀਪ ਕੌਰ ਨਾਂ ਦੀ ਦੱਸੀ ਜਾਂਦੀ ਇਹ ਬੀਬੀ ਜਿਵੇਂ ਹੀ ਰਾਸ਼ਨ ਨਾ ਮਿਲਣ ਦੀ ਸ਼ਿਕਾਇਤ ਕਰਦੀ ਐ ਤਾਂ ਦੋਸ਼ ਐ ਕਿ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਉਸਦੀ ਇਸ ਗੱਲ ‘ਤੇ ਭੜਕ ਉੱਠਦੇ ਨੇ, ਜਿਸ ‘ਤੇ ਸੋਸ਼ਲ ਸਰਵਿਸ ਕਰਦੀ ਉਹ ਤੇਜ਼ ਤਰਾਰ ਔਰਤ ਵੀ ਗਰਮ ਹੋ ਜਾਂਦੀ ਐ, ਤੇ ਦਾਗ ਦਿੰਦੀ ਐ ਕਈ ਗਰਮਾ ਗਰਮ ਸਵਾਲ।
ਜਿਸ ਤੋਂ ਆਡੀਓ ਵਿਚ ਕਾਂਗਰਸੀ ਵਿਧਾਇਕ ਦੱਸਿਆ ਜਾਂਦਾ ਸ਼ਕਸ ਖਫਾ ਹੋ ਜਾਂਦੈ । ਗੱਲ ਇਥੇ ਹੀ ਮੁੱਕ ਜਾਂਦੀ ਤਾਂ ਸ਼ਾਇਦ ਸਿਆਸੀ ਲੋਕ ਥੋੜਾ ਬਹੁਤ ਰੌਲਾ ਪਾਉਂਦੇ ਤੇ ਫੇਰ ਪਹਿਲਾਂ ਵਾਂਗ ਕੁਝ ਵਾਇਰਲ ਹੋਈਆਂ ਆਡੀਓ ਕਲਿੱਪਾਂ ਵਾਂਗ ਹੀ ਇਸ ਨੂੰ ਵੀ ਭੁੱਲ ਜਾਂਦੇ, ਪਰ ਇਸ ਦੇ ਨਾਲ ਹੀ ਇੱਕ ਹੋਰ ਅਜਿਹੀ ਆਡੀਓ ਕਲਿੱਪ ਵੀ ਵਾਇਰਲ ਹੋਈ ਆਈ ਜਿਸ ਵਿਚ ਦਾਅਵਾ ਕੀਤਾ ਜਾ ਰਿਹੈ ਕਿ ਇਸ ਘਟਨਾ ਉਪਰੰਤ ਇੱਕ ਥਾਣੇਦਾਰ ਵੀ ਉਸ ਔਰਤ ਨਾਲ ਫੋਨ ਤੇ ਹੱਦਾਂ ਟੱਪ ਜਾਂਦੈ ਤੇ ਨਾਲ ਹੀ ਉਹ ਬੀਬੀ ਅਮਨਦੀਪ ਕੌਰ ਵੀ ਨੇਰ੍ਹੀ ਬੰਨ੍ਹ ਦੇਂਦੀ ਐ ।

ਦੋਸ਼ ਇਹ ਵੀ ਐ ਕਿ ਜਿਵੇਂ ਹੀ ਅਮਨਦੀਪ ਕੌਰ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੱਸੇ ਜਾਂਦੇ ਬੰਦੇ ਦਾ ਫੋਨ ਜਿਉਂ ਹੀ ਕੱਟਦੀ ਐ, ਤਾਂ ਕੁਝ ਹੀ ਸਮੇਂ ਬਾਅਦ ਉਸਦੇ ਫੋਨ ‘ਤੇ ਅੰਮ੍ਰਿਤਸਰ ਦੇ ਇਕ ਥਾਣੇਦਾਰ ਦਾ ਫੋਨ ਆ ਜਾਂਦਾ। ਜੋਕਿ ਉਸਦਾ ਪਤਾ ਪੁੱਛਦਾ ਹੈ। ਇਸੇ ਦੌਰਾਨ ਆਡੀਓ ਕਲਿੱਪ ‘ਚ ਅਮਨਦੀਪ ਹੱਸਦੇ ਹੱਸਦੇ ਕੁਝ ਸਵਾਲ ਪੁੱਛਦੀ ਐ ਤੇ ਫੇਰ ਫੋਨ ‘ਤੇ ਦੋਵੇਂ ਹੀ ਇਨਸਾਨੀਅਤ ਦੀਆਂ ਮਰਯਾਦਾਵਾਂ ਲੰਘ ਜਾਂਦੇ ਨੇ। ਕਿਉਂਕਿ ਫਿਰ ਨਾ ਥਾਣੇਦਾਰ ਨੂੰ ਕਾਨੂੰਨ ਯਾਦ ਰਹਿੰਦਾ ਤੇ ਨਾਹੀਂ

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਸੁੱਖਣਵਾਲਾ ਮੁੰਡੇ ਕਤਲ ਮਾਮਲੇ ਚ ਵੱਡੀ ਖ਼ਬਰ

htvteam

ਝਾੜੀਆਂ ਦੇ ਓਹਲੇ ਰਲ਼ ਗ਼ਲਤ ਕੰਮ ਕਰਦੇ ਦੋ ਨੌਜਵਾਨ ਕਾਬੂ

htvteam

ਬਿਲਕੁਲ ਮਰਹੂਮ ਸਾਬਰ ਕੋਟੀ ਵਰਗੀ ਆਵਾਜ਼ , ਉਹੀ ਦਰਦ ! ਆਵਾਜ਼ ਸੁਣਕੇ ਦਿਲ ਲੱਗ ਜਾਏਗਾ ਰੋਣ, ਯਾਦ ਆਉਣਗੇ ਰਿਸ਼ਤੇ!!

Htv Punjabi

Leave a Comment