Htv Punjabi
Uncategorized

ਇਨਸਾਨ ਅੰਦਰ ਕਿਵੇਂ ਵੜ ਜਾਂਦਾ ਹੈ ਕੋਰੋਨੇ ਦਾ ਵਾਇਰਸ, ਵਿਗਿਆਨੀਆਂ ਨੇ ਸ਼ਰੀਰ ਦੇ ਸੈੱਲਾਂ ਚੋਂ ਦੇਖੋ ਕੀ ਕੱਢ ਲਿਆਂਦਾ

ਮੈਰੀਲੈਂਡ : ਅਮਰੀਕਾ ਅਤੇ ਬਰਾਜ਼ੀਲ ਦੇ ਦੋ ਜਾਂਚ ਦਫਤਰਾਂ ਦੇ ਵਿਗਿਆਨਿਕਾਂ ਨੇ ਕੋਰੋਨਾ ਵਾਇਰਸ ਦੀ ਸਪੱਸ਼ਟ ਤਸਵੀਰਾਂ ਖਿੱਚੀਆਂ ਹਨ l ਇਸ ਦੇ ਲਈ ਇਲੈਕਟਰਾਨਿਕ ਮਾਈਕਰੋਸਕੋਪ ਦੀ ਮਦਦ ਕਾਰਨ ਵਾਇਰਸ ਦੇ ਪ੍ਰਭਾਵ ਦੀ ਪ੍ਰਕਿਰਿਆ ਨੂੰ 20 ਲੱਖ ਗੁਣਾ ਜ਼ੂਮ ਕਰਕੇ ਦੇਖਿਆ ਗਿਆ l ਜਿਸ ਵਿੱਚ ਪਤਾ ਲੱਗਾ ਕਿ ਇਹ ਵਾਇਰਸ ਇਨਸਾਨੀ ਕੋਸ਼ਿਕਾ ਨੂੰ ਪੂਰੀ ਤਰ੍ਹਾਂ ਘੇਰ ਲੈਂਦਾ ਹੈ ਅਤੇ ਉਸ ਦੇ ਅੰਦਰ ਵੜ ਜਾਂਦਾ ਹੈ l ਇਸ ਦੇ ਬਾਅਦ ਵਾਇਰਸ ਕੋਸ਼ਿਕਾ ਦੇ ਪ੍ਰੋਟੀਨ ਨਾਲ ਜੁੜ ਕੇ ਉਸ ਨੂੰ ਨਸ਼ਟ ਹੋਣ ਤੇ ਮਜ਼ਬੂਰ ਕਰ ਦਿੰਦਾ ਹੈ l
ਕੋਰੋਲਾ ਵਾਇਰਸ ਦੀ ਤਸਵੀਰਾਂ ਅਮਰੀਕਾ ਦੇ ਮੈਰੀਲੈਂਡ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ਿਅਸ ਡਿਸੀਜ਼, ਇੰਟੀਗ੍ਰੇਟਿਡ ਰਿਸਰਚ ਫੈਸਿਲੀਟੀ ਫੋਰਟ ਫੋਟਰਿਕ, ਨੈਸ਼ਨਲ ਹੈਲਥ ਇੰਸਟੀਚਿਊਟ ਅਤੇ ਬ੍ਰਾਜ਼ੀਲ ਦੇ ਓਸਵਾਲਡੋ ਕਰੂਜ਼ ਫਾਊਂਡੇਸ਼ਨ ਦੇ ਵਿਗਿਆਨਿਕਾਂ ਨੇ ਅਲੱਗ ਅਲੱਗ ਪ੍ਰਯੋਗਾਂ ਦੇ ਦੌਰਾਨ ਖਿੱਚੀਆਂ ਹਨ l ਭਾਰਤ ਵਿੱਚ ਵੀ ਲੰਘੇ ਮਹੀਨੇ ਨੈਸ਼ਲਲ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਜਾਂਚ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੀ ਤਸਵੀਰਾਂ ਲੈਣ ਵਿੱਚ ਕਾਮਯਾਬ ਹੋਈ ਹੈ l

Related posts

ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਪੜ੍ਹੋ ਚੜ੍ਹੇ ਮਹੀਨੇ ਹੋਰ ਕੀ ਹੋਏ ਬਦਲਾਅ

htvteam

ਕਰ ਲਓ ਘਿਓ ਨੂੰ ਭਾਂਡਾ ! ਗੁੰਮਿਆ ਪਰਸ ਲੱਭਣ ‘ਤੇ ਵਾਪਸ ਕਰਨ ਗਿਆ ਬੰਦਾ, ਅਗਲਿਆਂ ਨੇ ਪੁਲਿਸ ਚ ਫਸਾਤਾ, ਦੇਖੋ ਕਿਉਂ 

Htv Punjabi

ਨਿੱਜੀ ਹਸਪਤਾਲਾਂ ‘ਚ ਇਲਾਜ਼ ਕਰਵਾ ਰਹੇ ਕਰੋਨਾ ਮਰੀਜ਼ਾਂ ਬਾਰੇ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਨਾਲ, ਪਿਆ ਰੌਲਾ!

Htv Punjabi

Leave a Comment