Htv Punjabi
Punjab Video

DGP ਦੇ ਗੱਲ ਕਰਨ ਦਾ ਤਰੀਕਾ ਤਾਂ ਦੇਖੋ LIVE, ਸਵੇਰੇ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਚੜ੍ਹੀ ਗੱਲਬਾਤ, ਪੁਲਿਸ ਵਿਭਾਗ ਦੇ ਬੰਦਿਆਂ ਨੇ ਹੀ ਅੰਦਰਲੀ ਵੀਡੀਓ ਕਰਤੀ ਲੀਕ!

ਨਿਊਜ਼ ਡੈਸਕ : ਇੰਝ ਜਾਪਦਾ ਹੈ ਜਿਵੇਂ ਪਟਿਆਲਾ ਦੀ ਸਨੌਰ ਸਬਜ਼ੀ ਮੰਡੀ ਵਿੱਚ ਕੁਝ ਬਹਿਰੂਪੀਏ ਨਿਹੰਗ ਸਿੰਘਾਂ ਵੱਲੋਂ ਜਿਸ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਡ ਦੇਣ ਮਗਰੋਂ ਪੀਜੀਆਈ ਦੇ ਡਾਕਟਰਾਂ ਵੱਲੋਂ ਦਿਨ ਰਾਤ ਇੱਕ ਕਰਕੇ ਉਸਦਾ ਹੱਥ ਮੁੜ ਜੋੜ ਦਿੱਤਾ ਗਿਆ ਸੀ ਉਹ ਥਾਣੇਦਾਰ ਹਰਜੀਤ ਸਿੰਘ ਪੰਜਾਬ ਪੁਲਿਸ ਦੇ ਸਨਮਾਨ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਥੇ ਉਸ ਹਾਦਸੇ ਤੋਂ ਬਾਅਦ ਹਰਜੀਤ ਸਿੰਘ ਨੂੰ ਪੰਜਾਬ ਪੁਲਿਸ ਦੇ ਇੱਕ ਇੱਕਜਾਵਾਂ ਤੇ ਸਾਰੇ ਅਫਸਰਾਂ ਵੱਲੋਂ ਆਪਣੀ ਛਾਤੀ ਤੇ ਮੈਂ ਹਰਜੀਤ ਸਿੰਘ ਦੇ ਨਾਂ ਦੀ ਪਲੇਟ ਲਾਕੇ ਉਨ੍ਹਾਂ ਦੀ ਬਹਾਦਰੀ ਨੂੰ ਸਨਮਾਨਿਤ ਕੀਤਾ ਉਥੇ ਹਸਪਤਾਲ ਚੋਂ ਛੁੱਟੀ ਮਿਲਣ ਉਪਰੰਤ ਘਟ ਅਪੜਨ ਤੇ ਪੁਲਿਸ ਦੇ ਵੱਡੇ ਅਫਸਰਾਂ ਵੱਲੋਂ  ਪੂਰੇ ਮਾਨ ਸਨਮਾਨ ਨਾਲ ਉਂਨ੍ਹਾਂ ਦੇ ਘਰ ਪਟਿਆਲਾ ਪਹੁੰਚ ਕੇ ਵੀ ਹਰਜੀਤ ਸਿੰਘ ਨੂੰ ਸਨਮਾਨਿਤ ਕੀਤਾ।
ਪਰ ਵੱਡੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਤਾਂ ਹਰਜੀਤ ਸਿੰਘ ਦੀ ਬਹਾਦਰੀ ਕਾਰਨ ਪੰਜਾਬ ਪੁਲਿਸ ਹੀ ਹਰਜੀਤ ਸਿੰਘ ਨੂੰ ਸਲਾਮ ਕਰਦੀ ਸੀ, ਪਰ ਹੁਣ ਦੂਜੇ ਰਾਜਾਂ ਦੀ ਪੁਲਿਸ ਵੀ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਨ ਲੱਗੀ ਐ। ਜੀ ਹਾਂ !ਇਹ ਸੱਚ ਐ ਤੇ ਹਰਜੀਤ ਸਿੰਘ ਦੀ ਇੱਕਫੋਨ ਕਾਲ ਦੀ ਰਿਰਾਡਿੰਗ ਸੁਣਨ ਤੋਂ ਬਾਅਦ ਇਸ ਗੱਲ ਤੇ ਤੁਹਾਨੂੰ ਵੀ ਯਕੀਨ ਹੋ ਜਾਵੇਗਾ। ਦੱਸ ਦੇਈਏ ਕਿ ਹਰਜੀਤ ਸਿੰਘ ਨੂੰ ਬਿਹਾਰ ਦੇ ਡੀਜੀਪੀ ਆਈਪੀਐੱਸ ਗੁਪਤੇਸ਼ਵਰ ਪਾਂਡੇ ਨੇ ਨਾ ਸਿਰਫ ਖੁਦ ਟਵੀਟ ਕਰਕੇ ਬਲਕਿ ਫੋਨ ਕਰਕੇ  ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਹਰਜੀਤ ਸੀੰਘ ਦੀ ਬਹਾਦਰੀ ‘ਤੇ ਸਿਰਫ ਪੰਜਾਬ ਪੁਲਿਸ ਹੀ ਨਹੀਂ ਬਲਕਿ ਸਾਰੇ ਸੂਬਿਆਂ ਦੀ ਪੁਲਿਸ ਨੂੰ ਮਾਣ ਐ। ਉਨ੍ਹਾਂ ਕਿਹਾ ਕਿ ਬਿਹਾਰ ਪੁਲਿਸ ਹਰਜੀਤ ਸੀੰਘ ਦੀ ਬਹਾਦਰੀ ਲਈ ਉਂਨ੍ਹਾਂ ਨੂੰ ਸਲਾਮ ਕਰਦੀ ਐ।
ਬਿਹਾਰ ਦੇ ਡੀਜੀਪੀ ਨੇ ਹਰਜੀਤ ਸਿੰਘ ਨਾਲ ਹੋਰ ਕੀ ਗੱਲਾਂ ਕੀਤੀਆਂ, ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,

Related posts

ਆਹ ਦੇਖੋ ਕੀ ਕਰਨ ਲੱਗੀਆਂ ਹੋਈਆਂ ਨੇ ਕਿਸੇ ਨੇ ਬਣਾਲੀ ਵੀਡੀਓ

htvteam

12 ਸਾਲ ਦੀ ਕੁੜੀ ਨਾਲ ਹੋਇਆ ਅਜਿਹਾ ਕੰਮ

htvteam

ਅੱਖਾਂ ‘ਚ ਮਿਰਚਾਂ ਪਾ ਪਰਿਵਾਰ ਸਣੇ ਗਰਭਵਤੀ ਨਾਲ ਕਰ ਗਏ ਓਹੀ ਕੰਮ

htvteam

Leave a Comment