Htv Punjabi
Punjab

30 ਨੂੰ ਕੈਪਟਨ ਲੌਕਡਾਊਨ ਸਬੰਧੀ ਲੈਣ ਜਾ ਰਹੇ ਨੇ ਆਹ ਵੱਡਾ ਫੈਸਲਾ, ਲੋਕਾਂ ਦੇ ਦਿਲ ਕਰ ਰਹੇ ਨੇ ਧੱਕ ਧੱਕ

ਚੰਡੀਗੜ੍ਹ ; ਸੂਬੇ ਵਿੱਚੋ ਲਾਕ ਡਾਊਨ ਵਧੂਗਾ ਜਾਂ ਹਟੂਗਾ ਇਹ ਫੈਸਲਾ ਸਰਕਾਰ 30 ਮਈ ਨੂੰ ਕਰੂਗੀ l ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ ਦੀ ਸਥਿਤੀ ਸੰਬੰਧੀ 30 ਮਈ ਨੂੰ ਸੰਬੰਧਿਤ ਵਿਭਾਗਾਂ ਦੇ ਨਾਲ ਮੀਟਿੰਗ ਕਰਕੇ ਜਾਇਜ਼ਾ ਲੈਣਗੇ ਅਤੇ ਉਸਦੇ ਬਾਅਦ ਲਾਕ ਡਾਊਨ ਹਟਾਉਣ ਜਾਂ ਅੱਗੇ ਵਧਾਉਣ ਦਾ ਫੈਸਲਾ ਲੈਣਗੇ l
ਮੰਤਰੀਮੰਡਲ ਨੇ ਫੈਸਲਾ ਕੀਤਾ ਕਿ ਲਾਕ ਡਾਊਨ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ ਜਮੀਨੀ ਸਥਿਤੀ ਦਾ ਪਤਾ ਲਗਾਉਣ ਦੇ ਬਾਅਦ ਅਗਲਾ ਕਦਮ ਚੁੱਕਣਾ ਚਾਹੀਦਾ ਹੈ l ਲਾਕ ਡਾਊਨ ਵਿੱਚ ਬਿਨਾਂ ਢਿੱਲ ਦੇ ਨਾਲ ਵਿਸਤਾਰ ਕਰਨ ਦਾ ਫੈਸਲਾ ਜਾਇਜ਼ਾ ਮੀਟਿੰਗ ਦੇ ਬਾਅਦ ਲਿਆ ਜਾਵੇਗਾ l
ਦੱਸ ਦੇਈਏ ਕਿ ਕੈਪਟਨ ਦੇ ਹੁਕਮ ਤੇ ਕਮੇਟੀ ਸੂਬੇ ਦੇ ਹਾਲਤ ਦਾ ਜਾਇਜਾ ਲੈ ਰਹੀ ਹੈ l

Related posts

ਪਤੀ ਆਪਣੀ ਪਤਨੀ ਨਾਲ ਹੀ ਕਰ ਗਿਆ ਆਹ ਕੰਮ

htvteam

ਮੂਸੇਵਾਲਾ ਦੇ ਹਮਲਾਵਰਾਂ ਦੀ ਜਸ਼ਨ ਮਨਾਉਂਦਿਆਂ ਵੀਡੀਓ ਵਾਇਰਲ

htvteam

ਅਜਿਹੇ ਹੋਟਲਾਂ ‘ਚ ਜਾਕੇ ਖਾਣਾ ਖਾਣ ਵਾਲੇ ਸਾਵਧਾਨ

htvteam

Leave a Comment