Htv Punjabi
Uncategorized

ਹੁਣੇ ਹੁਣੇ ਮਨੋਰੰਜਨ ਜਗਤ ਤੋਂ ਆਈ ਬਹੁਤ ਹੀ ਮਾੜੀ ਖ਼ਬਰ, ਬਾਲੀਵੁੱਡ ਦੇ ਇਸ ਅਦਾਕਾਰ ਨੇ ਫਾਹਾ ਲੈਕੇ ਕੀਤੀ ਆਤਮਹੱਤਿਆ, ਕਾਰਨ ਜਾਣ ਕੇ ਤੁਸੀਂ ਵੀ ਰਾਹ ਜਾਓਗੇ ਹੈਰਾਨ 

ਮੁਬੰਈ : ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਇੰਡਸਟਰੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ। ਜਿਸ ਵਿੱਚ ਬਾਲੀਵੁੱਡ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਵੱਲੋਂ ਆਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਸੇ ਕਿ ਸੁਸ਼ਾਤ ਸਿੰਘ ਰਾਜਪੂਤ ਮੁਬੰਈ ‘ਚ ਇੱਕ ਫਲੈਟ ਲੈ ਕੇ ਰਹਿ ਰਿਹਾ ਸੀ ਤੇ ਇਸ ਵੱਲੋਂ ਓਸੇ ਫਲੈਟ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ। 34 ਸਾਲਾ ਸੁਸ਼ਾਤ ਸਿੰਘ ਰਾਜਪੂਤ ਨੇ ਆਪਣਾ ਕੈਰੀਅਰ ਟੈਲੀਵਿਜ਼ਨ ਸੀਰੀਅਲ ਪਵਿੱਤਰ ਰਿਸ਼ਤਾ ਤੋਂ ਸ਼ੁਰੂ ਕੀਤਾ ਸੀ ਤੇ ਇੱਥੋਂ ਹੀ ਉਸਨੇ ਬਾਲੀਵੁੱਡ ਇੰਡਸਟਰੀ ‘ਚ ਪੈਰ ਰੱਖਿਆ ਸੀ। ਸੁਸ਼ਾਤ ਸਿੰਘ ਰਾਜਪੂਤ ਵੱਲੋਂ ਬਾਲੀਵੁੱਡ ਦੀ ਹਿੱਟ ਫਿਲਮ ਕਾਈ-ਪੋ-ਚੇ ਅਤੇ ਐਮਐੱਸ ਧੋਨੀ ਨੇ ਖੂਬ ਨਾਮ ਕਮਾਇਆ ਸੀ। ਇਸ ਤੋਂ ਇਲਾਵਾ ਉਸਨੇ ਸਾਲ 2018 ‘ਚ ਫਿਲਮ ਕੇਦਾਰਨਾਥ ਕੀਤੀ ਤੇ ਉਸਦੀ ਆਖਿਰੀ ਫਿਲਮ ਸਾਲ 2019 ”ਚ ‘ਛਿਛੋਰੇ’ ਨਾਮ ਤੋਂ ਰਿਲੀਜ਼ ਹੋਈ। ਦੱਸ ਦੇਈਏ ਕਿ ਲੰਘੀ 9 ਜੂਨ ਨੂੰ ਸੂਸ਼ਾਤ ਦੀ ਮੈਨੇਜਰ ਦਿਸ਼ਾ ਸੇਰੀਆਨ ਨੇ ਵੀ ਮੁਬੰਈ ਦੇ ਇੱਕ ਅਪਾਰਟਮੈਂਟ ਦੀ ਚੌਂਦਵੀਂ ਮੰਜਿਲ ਤੋਂ ਛਾਲ ਮਾਰਕੇ ਆਤਮ ਹੱਤਿਆ ਕਰ ਲਈ ਸੀ।  ਜਿਸ ਕੋਲੋ ਕੋਈ ਵੀ ਸੁਸਾਈਡ ਨੋਟ ਤਾਂ ਨਹੀਂ ਬਰਾਮਦ ਹੋਇਆ ਸੀ ਪਰ ਓਸ ਦੀ ਮੌਤ ਸਬੰਧੀ ਜਾਂਚ ਅਜੇ ਜਾਰੀ ਸੀ। ਪੁਲਿਸ ਨੂੰ ਸੁਸ਼ਾਤ ਸਿੰਘ ਰਾਜਪੂਤ ਦੀ ਲਾਸ਼ ਉਸਦੇ ਬਾਂਦਰਾ ਸਥਿਤ ਘਰ ਅੰਦਰ ਲਟਕਦੀ ਹੋਈ ਮਿਲੀ।

Related posts

ਇਸ ਸ਼ਕਸ ਨੂੰ ਇੱਕ ਪੱਥਰ ਨੇ ਬਣਾਇਆ 25 ਕਰੋੜ ਦਾ ਮਾਲਕ, ਕਹਾਣੀ ਪੜ੍ਹ ਕੇ ਮੂੰਹੋ ਨਿਕਲੇਗਾ,ਰੱਬਾ ਸਾਨੂੰ ਵੀ ਦੇ ਛੱਪੜ ਫਾੜ ਕੇ!

Htv Punjabi

ਆਹ 100 ਸਾਲ ਦੀ ਜ਼ਨਾਨੀ ਆਪਣੇ ਆਪ ਨੂੰ 25 ਸਾਲ ਦਾ ਹੀ ਦੱਸੀ ਜਾਂਦੀ ਐ

Htv Punjabi

ਮੂੰਹ ਤੇ ਮਾਸਕ ਪਾਈ ਆਏ ਤਿੰਨ ਬੰਦਿਆਂ ਨੇ ਬੈਂਕ ‘ਚ ਕੀਤੀ ਜਲੀਲ ਹਰਕਤ, ਸਾਰੇ ਕਹਿੰਦੇ ਕਸੂਰ ਬੈਂਕ ਵਾਲਿਆਂ ਦਾ ਹੈ 

Htv Punjabi

Leave a Comment