Htv Punjabi
Punjab

ਪੰਜਾਬ ਦੇ ਇਸ ਥਾਣੇ ‘ਚ ਵਾਪਰੀ ਵੱਡੀ ਘਟਨਾ, ਪੂਰਾ ਥਾਣਾ ਕਰਨਾ ਪਿਆ ਬੰਦ, ਦੇਖੋ ਹੁਣ ਕਿੱਥੇ ਚੱਲ ਰਿਹੈ ਥਾਣਾ

ਜਲੰਧਰ : ਬੀਤੇ ਦਿਨੀਂ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਦੇ 2 ਪੁਲਿਸ ਮੁਲਾਜਿ਼ਮਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਅਦ ਜਲੰਧਰ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਜਲੰਧਰ ਥਾਣਾ ਡਿਵੀਜ਼ਨ ਨੰਬਰ 4 ਨੂੰ 2 ਦਿਨ ਦੇ ਲਈ ਬੰਦ ਕਰ ਦਿੱਤਾ ਹੈ ਅਤੇ ਥਾਣਾ ਡਿਵੀਜ਼ਨ ਨੰਬਰ 4 ਦੇ ਕੰਮ ਹੁਣ ਥਾਣਾ ਡਿਵੀਜ਼ਨ ਨੰਬਰ 2 ਵਿੱਚ ਹੋਣਗੇ।ਇਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਜਲੰਧਰ ਥਾਣਾ ਡਿਵੀਜ਼ਨ ਨੰਬਰ 4 ਦੇ ਐਡੀਸ਼ਨਲ ਐਸਐਚਓ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ 2 ਪੁਲਿਸ ਮੁਲਾਜਿ਼ਮਾਂ ਦੇ ਕੋਰੋਨਾ ਵਾਇਰਸ ਹੋਣ ਦੇ ਕਾਰਨ ਮੁਲਾਜਿ਼ਮਾਂ ਦੀ ਜਾਨ ਨੂੰ ਦੇਖਦੇ ਹੋਏ 2 ਦਿਨ ਦੇ ਲਈ ਥਾਣੇ ਦਾ ਕੰਮ ਥਾਣਾ ਡਿਵੀਜ਼ਨ ਨੰਬਰ 2 ਵਿੱਚ ਸਿ਼ਫਟ ਕਰ ਦਿੱਤਾ ਹੈ।

Related posts

ਦੇਖੋ ਕਿਹੜੀ ਹਾਲਤ ‘ਚ ਮਿਲਿਆ ਕੱਚੀ ਉਮਰ ਦਾ ਮੁੰਡਾ

htvteam

ਆਹ ਸ਼ਹਿਰ ਚ ਰਾਵਣ ਨਾਲ ਦੇਖੋ ਕੀ ਹੋ ਗਿਆ

htvteam

ਸੂਬੇ ਭਰ ਦੇ ਮੁਲਾਜ਼ਮ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਉਤਰ ਆਏ !

htvteam

Leave a Comment